ਪੰਨਾ:ਝਾਕੀਆਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਨ ਸਾਹਿਤਯ


੧੦ ਕਿਤਾਬਾਂ ੧੦੦੦੦ ਸਫ਼ੇ——————੩।) ਡਾਕ ਸਮੇਤ



ਇਹ ਸਾਡੀ ਚੌਥੀ ਪੁਸਤਕ ਹੈ। ਛਪ ਚੁਕੀਆਂ ਤੇ ਅਗੋਂ ਆਂ ਰਹੀਆਂ ਕਿਤਾਬਾਂ ਦੀ ਲਿਸਟ ਇਸ ਕਿਤਾਬ ਦੀ
ਜਿਲਦ ਦੇ ਅੰਦਰਲਿਆ ਸਫਿਆਂ ਤੇ ਹੈ। ਆਪ ਨੂੰ ਇਹ ਪੜ੍ਹ ਕੇ ਪਤਾ ਲਗ ਜਾਵੇਗਾ, ਕਿ ਇਨ੍ਹਾਂ ਸਾਰਿਆਂ ਵਿਸ਼ਿਆਂ
ਤੇ ਪੰਜਾਬੀ 'ਚ ਕਿਤਨੀ ਥੁੜ ਸੀ?

'ਨਵੀਨ ਸਾਹਿਤਯ' ਪੰਜਾਬੀ ਵਿਚ ਕਰੀਬਣ ਲਾਗਤ ਤੇ ਕਿਤਾਬਾਂ ਦੇ ਰਿਹਾ ਹੈ, ਇਸ ਦਾ ਕਾਰਨ ਸਿਰਫ ਇਕ
ਬਿਉਪਾਰਕ, ਸਿਆਨਾਂ ਤੇ ਕਾਮਯ ਬ ਤਜਰਬਾ ਹੈ। ਪੜ੍ਹਣ ਵਾਲੇ ਨੂੰ ਲਾਗਤ ਤੋਂ ਵੀ ਸਸਤੀਆਂ ਕਿਤਾਬਾਂ ਮਿਲਨ ਗੀਆਂ।
ਇਨ੍ਹਾਂ ਕਿਤਾਬਾਂ ਦੇ ਸਫੇ ਅਸੀਂ ਚੋਖੇ ਕਰੀ ਜਾ ਰਹੇ ਹਾਂ। ਪਹਿਲੀ ਕਿਤਾਬ ਜੀਵਨ ਜਾਚ ੩੬ ਸਫਿਆਂ ਦੀ, ਦੂਸਰੀ ਕਿਰਣਾਂ
੫੬ ਸਫਿਆਂ ਦੀ ਤੀਸਰੀ ਚੁਣਵਾਂ ਸਾਹਿਤ ੪ ਫਰਮਿਆਂ ਦੀ, ਤੇ ਪੰਜਵੀਂ ਝਾਕੀਆਂ ਦੀ ਚਾਰ ਫਰਮਿਆਂ ਦੀ। ਅਗੋਂ ਅਸੀਂ
ਹੋਰ ਵੀ ਵਧਾਨ ਦੀ ਆਸ ਰਖਦੇ ਹਾਂ। ਇਨ੍ਹਾਂ ਕਿਤਾਬ ਦਾ ਮੁਲ) ਤੇ ਡਾਕ ਖਰਚ ਸਮੇਤ।-) ਹੈ। ਚੌਦਾਂ ਕਿਤਾਬਾਂ ਦਾ
ਮੁਲ ੩।) ਡਾਕ ਖਰਚ ਸਮੇਤ ਹੈ। ।।। =) ਡਾਕ ਖਰਚ ਕਢ ਕੇ ਆਪ ਨੂੰ ੨। =) ਵਿਚ ਚੌਦਾਂ ਕਿਤਾਬਾਂ
ਮਿਲਦੀਆਂ ਹਨ। ਅਜਬ ਗਲ ਹੈ ਕਿ ਨਹੀਂ? ਇਤਣੀਆਂ ਸਸਤੀਆਂ ਕਿਤਾਬਾਂ ਦੁਨੀਆਂ ਦੀ ਕੋਈ ਜ਼ਬਾਨ ਵੀ
ਅਜ ਤਕ ਨਹੀਂ ਦੇ ਸਕੀ।

ਨਵੀਨ ਸਾਹਿਤ ਦੀ ਪੰਜਾਬੀ ਡਿਕਸ਼ਨਰੀ ਦਾ ਡਾਕ

ਖ਼ਰਚ ਵੀ ਪੱਕੇ ਗਾਹਕਾਂ ਨੂੰ ਮੁਆਫ਼ ਹੋਵੇਗਾ।



ਪੂਰੀ ਵਾਕਫੀ ਲਈ

ਮੈਨੇਜਰ


ਨਵੀਨ ਸਾਹਿੱਤ, ਅੰਮ੍ਰਿਤ ਪਾਰਕ, ਲਾਹੌਰ.