ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )

ਧੁੰਮਾਂ ਦਰਬਾਰੀ ਲੈ ਗਿਆ ਨਾਲ ਜੀ। ਵੇਖਕੇ ਖਵਰੇ ਮਾਤਾ ਕੋਲ ਜੋ ਮਾਲ ਸੀ।ਆਪਣ ਘਰ ਵਿਚ ਦਿਤਾ ਓਹਨਾਂ ਉਤਾਰ ਦੋ ਵੋ।। ਅਖ ਜਾਂ ਮਾਤਾ ਜੀ ਦੀ ਲਗੀ ਅਖ ਨਾਲ ਜੀ। ਮਾਲ ਜੋ ਸੀਗਾ ਧੁੰਮਾਂ ਚੰਡਾਲ ਜੀ। ਸੰਨ੍ਹ ਲਾਇ ਆਪੇ ਪਿਛੋਂ ਪਾਈ ਚਾ ਵਾਹ੍ ਵੋ॥ ਮਾਤਾ ਕਹੇ ਗੰਢੜੀ ਮੇਰੀ ਥਕੀ ਮੈਂ ਭਾਲਕੇ ਰਖ ਈ ਛਡੀ ਸਗੋਂ ਕਿਤੇ ਸੰਭਾਲਕੇ। ਚੋਰ ਤਾ ਦਰਬਾਰੀ ਨਾਹੀਂ ਆਇਆ ਇਸ ਬਾਰ ਵੋ॥ ਸੁਣਕੇ ਚੰਡਾਲ ਧੁੰਮਾਂ ਹੋਇਆ ਭਬਾਕਾ ਜੀ। ਸੂਬੇ ਸਿਰਹਿੰਦ ਤਾਂਈ ਹਾਲ ਜਾਇ ਭਾਖਾ ਜੀ। ਆਇਕੇ ਕੜ ਲਏ ਜਿੰਨਾਂ ਮਾਤਾ ਤੇ ਬਾਲ ਵੋ। ਜੋਰਾਵਰ ਫਤੇ ਸਿੰਘ ਜੀ ਨਿਕੇ ਨਿਕੇ ਬਾਲ ਜੀ। ਝਖੜ ਤੇ ਪੈਂਡੇ ਮਾਰੇ ਬਾਪੂ ਨਾ ਨਾਲ ਸੀ। ਜਾਲਮ ਦੇ ਪੇਸ਼ ਹਾਇ ਹੋਏ ਦਰਬਾਰ ਵੋ।। ਆਖਦਾ ਨਾਜਿਮ ਹੋਜੌ ਮੁਸਲ ਤੁਮ ਮਾਨ ਜੀ। ਬਗਮਾ ਮਾਣੋ ਵਸੋ ਸੁਖੀ ਜਹਾਨ ਜੀ। ਰਾਜ ਤੇ ਮਿਲਖਾਂ ਸਾਂਭੋ ਲੁਟੋ ਬਹਾਰ ਵੋ।। ਕਹਿੰਦੇ ਸ਼ਾਹਜ਼ਾਦੇ