ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਜੀ। ਐਵੇਂ ਨਾ ਫਸਿਓ ਭਾਈ ਸੌਖੀ ਨਹੀਂ ਕਾਰ ਵੋ॥ ਮਰਨ ਕਬੂਲ ਪਹਿਲਾਂ ਜੀਵਣ ਛਡ ਆਸ ਜੀ।ਸਗਲ ਦੀ ਰੇਣ(ਧੂੜ)ਹੋਇ ਆਓ ਮਮ ਪਾਸ ਜੀ। ਆਸਾਂ ਤੋਂ ਲਜਾ ਆਓ ਤਜ ਵਿਕਾਰ ਵੋ। ਪ੍ਰੇਮ ਜੇ ਖੇਲਣ ਸੰਦਾ ਤੇਨੂ ਹੋ ਚਾਓ ਜੀ। ਸਿਰ ਧਰ ਤਲੀ ਮੇਰੀ ਗਲੀ ਤਾਂ ਆਓ ਜੀ। ਕਾਣ ਨਾਂ ਕੀਜੇ ਏਸ ਮਾਰਗ ਪਗ ਧਾਰ ਵੋ ਸਿੰਘੋ ਬਸ ਸਾਡਾ ਹੋਵੇ ਧਰਮ ਜਗ ਸੇਵਾ ਜੀ। ਟੋਹਲ ਨੂੰ ਮਹਲ ਲਗੇਸਵਾ ਮੇਵਾ ਜੀ। ਟੈਹਲ ਹੀ ਸਾਡਾ ਵਡਾ ਹੈ, ਈ ਚਾਪਾਰ ਵੋ। ਦੀਨਾਂ ਦੀ ਰਖਿਆ ਬਦਲੇ ਸਿਖੀ ਤੈਂ ਧਾਰੀ ਸੀ। ਗਊਆਂ ਗਰੀਬਾਂ ਦਾ ਤੂ ਕਿਸ਼ਨ ਮੁਟਾਰੀ ਸੀ। ਹੁਣ ਤਾਂ ਪਰਕਾਨਾ ਬਿੰਦਰਾ ਬਨ ਪਈ ਉਜਾੜ ਵੋ । ਹੋਰਾਂ ਦੀ ਰਾਖੀ ਤਾਂ ਭਲਾ ਰਹੀਆਂ ਇਕ ਪਾਸੜੇ। ਆਪਣਾ ਪੰਥ ਤੋਰਾ ਅੰਤ ਦੇ ਸਾਸ੩। ਵਾਹਵਾਂ ਦੇ ਤੈਂ ਰਾਖੇ ਵਾਹਵਾ ਲਾਈਆ ਬਹਾਰਵੋ॥ ਗੁਰ ਜੀ ਨੇ ਤੈਨੂ ਡਾਕਦਾਰ ਬਨਾਇਆ ਸੀ। ਰੋਗੀ