ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ ੧੯ ]

ਜੋ ਆਵੇ ਡੇਰੈ ਰਾਜੀ ਕਰਾਇਆ ਸੀ। ਬਗਚਾ ਦਵਾਈਆਂ ਦਾ ਹੁਣ ਕਿਥੇ ਈ ਯਾਰ ਵੋ॥ ਮੁਗਲਾਂਦੀ ਡਾਕੀ ਮਗਰੋਂ ਸੋਹਣੀ ਇਕ ਸੂਰਤ ਨੇ। ਡੇਰੇ ਆ ਲਾਏ ਏਥੋ ਮੋਹਣੀ ਜਿਹੀਮੂਰਤ ਨੇ। ਪਰੀਆਂ ਸੀ ਵਾਲੀ ਓਹਦੀ ਸਾਰੀਨੁਆਰ ਵੋ॥ ਸਿਖਾਂ ਦੇ ਰਾਜਰੂਪੀ ਮੋਹਣੀ ਹਾਇਪਰੀਜੀ। ਹਰੀ ਅੰਗੂਰੀ ਸਿਖੀ ਪੰਥ ਦੀ ਚਰੀ ਜੀ। ਸ਼ੇਖੀ ਹੁਣ ਖੋਰੇ ਹੋਏ ਭੁਲਾ ਨਿਰੰਕਾਰ ਵੋ।। ਓਸ ਦੀ ਸੂਰਤ ਉਤ ਡਾਕਟਰ ਭਲ ਗਿਆ। ਮਿਟੀ ਦੀ ਮੂਰਤ ਉਤੇ ਹਾਇ ਓਹ ਡੁਲ ਪਿਆ। ਵਰ ਲਈ ਓਹ ਨਾਰ ਪਿਛੋਂ ਨਿਕਲੀ ਬਦਕਾ ਰ ਜੋ! ਨਾਰ ਓਹ ਨਹੀਂ ਸੀ ਹਾਇ ਪਰੀ ਓਹ ਕੋਈ ਸੀ। ਬੁਗਚਾ ਦਵਾਈਆਂ ਦਾ ਹਾਇ ਲੈ ਗਈ ਓਹ ਮੋਈ ਜੀ। ਡਾਕਟਰ ਬਿਰਹੇਂ ਅੰਦਰ ਹੋਇਆ ਬੀਮਾਰ ਵੋ॥ ਮੋਹਣੀ ਉਸ ਮਾਈ ਦੇ ਸਿਰ ਪਾਓ ਸੁਆਹ ਜੀ। 'ਨਾਨਕ ਨਾਮ ਰਤੇ' ਸਚੇ ‘ਪਾਤਸ਼ਾਹ' ਜੀ। ਹੋਰ ਪਾਤ ਸ਼ਾਹੀਆਂ ਕੂੜੀਆ ‘ਯਾਰ' ਵੇ। ਆਤਮਾਂ ਦਾ