ਪੰਨਾ:ਝੋਕ ਗੁਰੂ ਕੀ ਸੀ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

। ੧ ੴ ਸਤਿਗੁਰ ਪ੍ਰਸਾਦਿ॥ ਧਾਰਨਾ, ਝਬ ਸਤਿਗੁਰ ਵਾਲੀ , ( ਟੇਕwਗੁਰੁ ਗੋਬਿੰਦ ਸਿੰਘ ਜੀ ਤੋਂ ਜਾਵੋ ਬਲਿਹਾਰ ਵੋ । ਧਰਮ ਤੋਂ ਵਾਰੇ ਜਿਸਨੇ ਲਾਲ ਨਿ ਚਾਰ ਵੋ ॥ ਬੂਟੇ ਇਸ ਖਾਤਰ ਗੁਰੂ ਨਾਨਕ ਵਿਚ ਬਾਰ ਜੀ। ਰੋੜਾਂ ਤੇ ਸੁਤੇ ਕੀਤੇ ਅੰਕ ਅਹਾਰ ਜੀ । ਸੱਚਾ ਗੁਰ ਸੌਦਾ ਕੀਤਾ ਜਾਵਾਂ , ਬਲਿਹਾਰ ॥ ਚਪੇੜਾਂ ਇਸ ਬਦਲੇ ਸਚੇ ਸੌਦੇ ਸਨ ਖਾਧੀਆਂ। ਬਾਪੂ ਨੇ ਕੀਤੀ ਜਿਵ ਨਾਲ ਅਪਰਾਧੀਆਂ ! ਓਹ ਕੀ ਜਾਣੈ ਭੋਲਾ ਨਾਨਕ ਦੀ ਸਾਰ ਵੋ ॥ ਖੱਬੇ ਜੇ ਬਾਲਾ ਸੰਜੇ ਸੋਹੇ ਮਰਦਾਨਾਂ ਜੀ । ਹਿੰਦੂ ਤੇ ਮੁਸਲਮਾਨਾਂ ਈਕੋ ਕਰ ਜਾਨਾਂ ਜੀ । ਸਭਨਾਂ ਦਾ ਪਿਆਰਾ · : ਨਾਨਕ ਸਭਨਾਂ ਦਾ ਯਾਰ ਰੋ ॥ ਸਾਕ ਸਬੰਧੀ ਸਾਰੇ ਵਹੁਟੀ ਤੇ ਬਾਲੜੋ : ਪਿਤਾ ਵੀ ਗੁਸੇ Digitizeu vy ranjab Digital Library / www.panjabdigilib.org