ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੦)
ਦੇਕੇ ਸੀਨੇ ਨੂ ਠਾਰਦੇ। ਨਬਜ ਪਛਾਣ ਮੇਰੀ ਡ ਹਡੀ ਬੀਮਾਰ ਵੋ॥ ਰੋਗੀਆਂ ਨੂੰ ਆਤਮ ਭੁਖਿਆਂ ਅੰਨ ਦਾ ਦਾਨ ਜੀ। ਦੇਂਦਾ ਤੂ ਨਿਤ ਸੀਗਾ ਗੁਣਾਂ ਦੀ ਖਾਣ ਸੀ। ਫੁਲ ਗੁਲਾਬ ਦਾ ਸੈਂ ਲਾਲ ਅਨਾਰ ਵੋ।। ਮਾਰੇ ਤਾਊਨ ਦੇ ਤੇ ਤਪ ਦਿਕ ਨਾਲ ਜੀ। ਡਾਕੀ ਭੁਚਾਲ ਕਈ ਪੀੜੇ ਨਿਕਾਲ ਜੀ। ਓਹਨਾਂ ਦੀ ਖਬਰ ਕਦੇ ਲਈਂ ਤਾਂ ਸਾਰ ਵੋ॥ ਬਹੁਤੇ ਨੀ ਤੇਰੇ ਭਾਈ ਆਦੀ ਸ਼ਰਾਬ ਦੇ। ਮੋਰੀਆਂ ਚਿ ਢਹਿੰਦੇ ਮੁਖ ਕੁਤੇ ਪੇਸ਼ਾਬ ਦੇ। ਓਹਨਾਂ ਦਾ ਛੇਤੀ ਵੀਰੋ ਕਰਿਓ ਸੁਧਾਰ ਵੋ॥ ਸਿਖੀ ਮੁਕਦਮਿਆਂ ਹੀ ਸਾਰੀ ਹਾਇ ਪਟੀ ਜੀ। ਸਦਾ ਹੀ ਭਰਦੇ ਨੇ ਇਹ ਅਭਰ ਦੀ ਚਟੀ ਜੀ। ਬਲਿਸ਼ਟਰ ਵਕੀਲਾਂ ਦਾ ਤਾਂ ਗਰਮ ਬਾਜ ਰ ਵੋ॥ ਸਿਖਾਂ ਨੂ ਦੇਵੋ ਤੁਸੀਂ ਵਿਦਿਆ ਦਾ ਦਾਨ ਜੀ। ਸੁਖੀ ਇਹ ਵਸਣ ਖਟ ਜਸ ਜਹਾਨ ਜੀ। ਵਾਧਾ ਪੰਜਾਬੀ ਵੀਰੋ ਬਹੁਤਾ ਦਰਕਾਰ ਵੋ॥ ਅੰਤ ਦੀ ਬਿਨੈ ਸੁੰਦਰ ਹਰਿ ਦੀ ਪਿਆਰਿਓ। ਸੁੰਦਰ