ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੨)
ਸੀ ਛਪੀ। ਇਸ ਵਿਚ ਯੂਨਾਨੀ ਤੇ ਵੈਦਕ ਮਤ ਦੇ ਵਡੇ ੨ ਗ੍ਰੰਥਾ ਦਾ ਮਤ ਲਿਆ ਹੈ ਜਿਨਾਂ ਦਾ ਪੜ੍ਹਨਾ ਮਹਾਂ ਕਠਨ ਸੀ ਬਾਲਾਂ ਔਰਤਾਂ ਆਦਮੀਆਂ ਦਾ ਇਲਾਜ ਇਸ ਵਿਚ ਹੈ ਇਸ ਦਾ ਹਰ ਇਕ ਪੁਰਸ਼ ਨੂ ਰਖਣਾ ਜਰੂਰੀ ਹੈ। ਛਪਾਈ ਕਾਗਜ ਬਹੁਤ ਉਮਦਾ ਹੈ ਵਡ ਸਫੇ ੨੪੦ ਹਨ ਮੁਲ ਦੋਨਾ ਭਾਗਾਂ ਦਾ ।।।) ਜੋ ਕਿਤਾਬ ਦੇ ਗੁਣ ਮੂਜਬ ਤੁਛ ਮਾਤ੍ ਹੈ।। ਜਨਮ ਸਾਖੀ ਛੋਟੀ ।।।) ਜਨਮ ਸਾਖੀ ਮਨੀ ਸਿੰਘ ਵਾਲੀ ਮੋਖ ੧।।) ਜਨਮ ਸਾਖੀ ਕਬੀਰ ਜੀ ਦੀ੧।।) ਜਨਮਸਾਖੀਦਿਤਸਿੰਘਗਾਯਨੀ।।) ਜੋਤਸ਼ ਰਤਨ ਭੰਡਾਰ ਕੀਮਤ ।।) ਜਨਮ ਸਾਖੀ ਭਾਈ ਬਾਲੇ ਵਾਲੀ ਵਡੀ ਮੋਖ ੧।) ਕਾਗਜ ਵਦੀਆ ਜਿਲਦ ਮੋਖ ੨) ਜਨਮ ਸਾਖੀ ਸ੍ਰੀ ਗੁਰੂ ਅਮਰਦਾਸ ਜੀ ਦੀ ।-) ਜਨਮ ਸਾਖੀ ਸ੍ਰੀ ਅਰਜਨ ਦੇਵ ਜੀ ਦੀ = )ਸ੍ਰੀ