ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(3)
ਕੀਤਾ ਸਹੁਰੇ ਤੇ ਸਾਲੜੇ। ਏਕ ਰੀਝ ਇਆ ਸਤਿਗੁਰ ਵਾਲੀ ਕਰਤਾਰ ਵੋ। ਕਿਥੇ ਆਸਾਮ ਪਟਨਾਂ ਬਦਰੀ ਵੀ ਨਾਲ ਹੀ। ਤੁਰਨਾਂ ਵੀ ਪੈਦਲ ਹਾਇ ਰੇਲ ਨਾਂ ਰਾਲ ਸੀ। ਮੱਕਾ ਮਦੀਨਾ ਤਾਰੇ ਕਾਬਲ ਕੰਧਾਰ ਵੇ ॥ ਜਾਇ ਸੁਲਤਾਨ ਪੁਰੇ ਸਤਿਗੁਰ ਮਹਾਰਾਜ ਜੀ। ਖੜੇ ਰਹੇ ਪਿਛੇ ਕਾਜੀ ਪੜੀਆ ਨਿਮਾਜ ਜੀ। ਕਹਿੰਦੇ ਛਡ ਪਾਜ ਕਾਜੀ ਦੀ ਘੋੜੀ ਨਾਂ ਚਾਰਵੋ॥ ਹਕ ਪ੍ਰਾਇਆ ਗਾਇ ਸੂਰ ਤੁਲ ਆਖਿਆ । ਭਾਗੋ ਦੇ ਘਰ ਦਾ ਭੋਜਨ ਤਦੇ ਨਾਂ ਚਾਖਿਆ। ਲਾਲੋ ਦੀ ਮਿਸੀ ਰੋਟੀ ਖਾਧੀ ਨਿਰੰਕਾਰ ਵੋ॥ ਲੋਧੀ ਨੇ ਸਤਿਗੁਰ ਤਾਂਈ ਕੈਦ ਚ ਕੀਤਾ ਜੀ। ਚੱਕੀ ਦਾ ਹਥਾ ਹਾਇ ਕਵਲਾਂ ( ਹਥਾਂ ) ਚਿ ਦਿੱਤਾ ਜੀ । ਓਕ ਨੂੰ ਸੰਤ ਦੁਖੀ ਮੋਇਆ ਖਾਇ ਹਾਰ ਵੋ॥ ਅੰਤ ਦੇ ਵਲੇ ਵੇਖੋ ਸਤਿਗੁਰ ਕੀ ਭਾਇਆ ਸੀ। ਲੈਹਣੇ ਨੂੰ ਅੰਗਦ ਕੀਤਾ ਗੱਦੀ ਬਹਾਇਆ ਜੀ। ਪੁਤਰਾਂ ਦੇ ਨਾਲ ਕੀਤਾ ਨਹੀਂ ਓ ਪਿਆਰ ਵੋ॥ ਗੁਣਾਂ ਦੀ ਕਦਰ