ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[8]
ਕਰਕੇ ਦਿਤੀ ਗੁਰ ਸਿਖਾ ਜੀ। ਮੋਮਨ ਤੇ ਹਿੰਦੂ ਬਾਹਮਣ ਸੂਦਰ ਸਭ ਇਕਾ ਜੀ। ਦੰਮ ਨਹੀਂ ਮਿਠਾ ਮਿਠਾ ਕੰਮ ਸੰਸਾਰ ਵੋ॥ ਅੰਗਦ ਗੁਰ ਗੱਦੀ ਬੈਠੇ ਵੱਸਣ ਖਡੂਰ ਜੀ। ਮਾਦਰੀ ਬੋਲੀ ਕੀਤੀ ਉੱਨਤ ਜਰੂਰ ਜੀ। ਪੈਂਤੀ ਨੇ ਅੱਖਰ ਜਿਸਦੈ ਵਿਚ ਸ਼ੁਮਾਰ ਵੋ।। ਅਮਰੂ ਗੁਰ ਅੰਗਦ ਜੰਦੀ ਸੇਵਾ ਨਿੱਤ ਕਰਦਾ ਸੀ।ਪਾਣੀ ਦੁਆਰੇ ਢੋਂਦਾ ਬਣਿਆਂ ਸੀ ਬਰਦਾ ਸੀ। ਦੁਨੀਆਂ ਦੀ ਲਾਜ ਵਾਲੀ ਲੋਈ ਉਤਾਰ ਵੋ॥ ਇਕ ਦਿਨ ਲਈ ਔਂਦਾ ਗ਼ਾਗਰ ਪਾਣੀ ਦਰ ਯਾਓਂ ਜੀ। ਰਾਤ ਅੰਧੇਰੀ ਡਾਢੀ ਦਿਸੇ ਨਾਂ ਰਾਹੋਂ ਜੀ। ਖੰਡੀ ਜੁਲਾਹੇ ਦੀ ਚਿ ਡਿੱਗਾ ਮੂੰਹ ਭਾਰ ਵੋ। ਪੁਛੇ ਜੁਲਾਹਿਆ ਡਿੱਗਾ ਕੌਣ ਕੁਥਾਵਾਂ ਜੀ। ਆਖੇ ਜੁਲਾਹੀ ਹਸੀ ਅਮਰੂ ਨਿਥਾਵਾਂ ਹੀ। ਹੋਰ ਇਸ ਵੇਲੇ ਹੋਵੇ ਕੌਣ ਖੁਆਰ ਵੋ॥ ਦਿਨ ਜਾਂ ਚੜਿਆ ਗੁਰਾਂ ਵਿਥਿਆ ਇਹ ਸੁਣੀ ਜੀ।-ਮੁਖੋਂ ਗੁਰ ਅੰਗਦ ਜੀ ਦੇ ਨਿਕਲੀ ਇਹ ਧੁਨੀ ਸੀ। ਨਿਥਾਂਵਿਆਂ