ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਦਾ ਥਾਂ ਹੋਸੀ ਅਮਰੂ ਸੰਸਾਰ ਵੋ॥ ਅਮਰਦਾਸ ਗੁਰ ਜਾਂ ਗਾਦੀ ਬਿਰਾਜੇ ਜੀ। ਦਰਸ਼ਨ ਨੂ ਅ ਏ ਬਹੂੰ ਰੰਕ ਤੇ ਰਾਜੇ ਜੀ। ਪੜਦੇ ਦੀ ਰੀਤ ਤੋੜੀ ਕੀਤਾ ਉਪਕਾਰ ਵੋ। ਲੰਗਰ ਇਕ ਲਾਇਆ ਭਾਰੀ ਸਾਡੜੇ ਪੀਰ ਜੀ। ਬਾਹਮਣ ਤੋ ਸੂਦਰ ਛਕਦੇ ਰਲਕੇ ਖੰਡ ਖੀਰ ਜੀ। ਜਾਤ ਤੇ ਪਾਤ ਭ੍ਰਮ ਦਿਤਾ ਨਿਵਾਰ ਵੋ॥ ਲੰਗਰ ਦੀ ਸੇਵਾ ਗੁਰ ਜੀ ਹੱਥੀਂ ਕਮਾਂਵਦੇ। ਪੂਜਾ ਦਾ ਪੈਸਾ ਕਦਾ ਚਿਤ ਨਾ ਖਾਂਵਦੇ। ਵਾਣ ਸਨ ਵੱਟ ਖਾਂਦੇ ਦਸ ਨੌਂਹ ਦੀ ਕਾਰਵੋ। ਬੀਬੀ ਜਦ ਅਮਰੋ ਹੋਈ ਮੰਗਣ ਦੇ ਜੋਗ ਜੀ। ਆਪਣੀ ਹੱਥੀਂ ਗੁਰਾ ਲੱਧਾ ਸੰਜੋਗ ਜੀ। ਬਾ੍ਹ ਮਣ ਤੇ ਡੂਮਾਂ ਪਾਸੋਂ ਪਾਈ ਛੁਟਕਾਰ ਵੋ।। ਸਤਿਗੁਰ ਨੇ ਅਕਬਰ ਸ਼ਾਹ ਨੂ ਦਿੱਤਾ ਨਾ ਮਾਮਲਾ। ਕਹਿੰਦੇ ਨਹੀਂ ਡੰਡ ਦੇਣਾਂ ਅਸਾਂ ਨੇ ਯ੍ਹਾਮਲਾ। ਜਿਮੀ ਦਾ ਤੂ ਕੀ ਲੱਗੇਂ ਮਾਲਕ ਕਰਤਾਰ ਵੋ॥ ਦਾਤੂ ਨੇ ਲੱਤ ਮਾਰੀ ਡਾਹਡੀ ਮਰੋੜਕੇ। ਗੁਰਾਂ ਨੇ ਸਹਿ ਲਈ