ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਡਾਹਡਾ ਜਾਵਾਂ ਬਲਿਹਾਰ ਵੈ॥ ਪੰਜਵੇਂ ਗੁਰ ਅਰਜਨ ਜੀ ਫਿਰ ਬੈਠ ਸਨ ਤਖਤ ਜੀ।ਪੰਥ ਦੇ ਮਾਨੋ ਜਾਗੇ ਸੁਤੜੇ ਬਖਤ ( ਭਾਗ) ਜੀ। ਬਣੀ ਇਕਤਰ ਕੀਤੀ ਨਿੰਮਰਤਾ ਧਾਰ ਵੋ॥ ਆਦਿ ਗਰੰਥ ਰਚਿਆ ਗੁਰੂ ਮਹਾਰਾਜ ਜੀ। ਕਲਜੁਗ ਤੋਂ ਤਾਰਨੇ ਨੂ ਮਾਨੋ ਜਹਾਜ ਜੀ ਕੀਤਾ ਤਿਆਰ ਡਾਹਡਾ ਕਸ਼ਟ ਸਹਾਰ ਵੋ॥ ਪਾਤਸ਼ਾਹ ਆਖੇ ਨਾਲੇ ਚੰਦੂ ਸੁਆਹੀ ਜੀ। ਸਿਫਤ ਮੁਹੰਮਦ। ਦੋਵੇ ਗ੍ਰੰਥ ਚੜਾਈ ਜੀ। ਹਿੰਦੂ ਅਵਤਾਰਾਂ ਨੂ ਵੀ ਮਾਨੋ ਅਵਤਾਰ ਵੋ॥ ਗੁਰਾਂ ਨੇ ਕਿਹਾ ਬਾਣੀ ਧੁਰਦੀ ਇਹ ਆਈ ਹੈ।। ਜੀਵਾਂ ਦੀ ਸਗਲੀ ਜਿਸ ਨੇ ਚਿੰਤਾ ਮਿਟਾ ਈ ਹੈ।। ਲਗ ਨਾ ਮਾਤਰ ਕੰਨਾ ਬਦਲਾਂਗਾ ਯਾਰ ਵੋ॥ ਤੱਤੀਆਂ ਰੇਤਾਂ ਉੱਤੇ ਉਬਲ ਦੇ ਪਾਣੀਆਂ। ਬੈਠਾ ਗੁਰ ਅਰਜਨ ਜੋਗੀ ਗਾਂਵ ਦਾ ਬਾਣੀਆਂ। ਹਾਇ ਓਹ ਡਾਹੜਾ ਹੋਸੀ ਕਹਰ ਕਹਾਰ ਵੋ॥ ਉਬਲਦਾ ਪਾਣੀ ਤੱਤੀ ਰੇਭ ਸਹਾਰਿਆ। ਸੀਸ ਦੇ ਦਿਤਾ ਪਰ ਬਚਨ