ਪੰਨਾ:ਟੈਗੋਰ ਕਹਾਣੀਆਂ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਉਸੇ ਵੇਲੇ ਘਰੋਂ ਨਿਕਲਕੇ ਚਲੀ ਗਈ, ਓਹ ਫੇਰ ਮੰਗਲ ਦੇ ਘਰ ਨਾ ਆਈ, ਅਤੇ ਨਾ ਹੀ ਕਿਧਰੇ ਉਸਦਾ ਪਤਾ ਹੀ ਲੱਗਾ, ਇਸ ਨਾ ਮੁਆਫ ਕਰਨ ਵਾਲੇ ਗੁੱਸੇ ਦੀ ਅੱਗ ਨੇ ਸਾਰੇ ਜੀਵਨ ਲਈ ਮੰਗਲ ਦੇ ਦਿਲ ਨੂੰ ਦਾਗ਼ ਦਿਤਾ।