ਪੰਨਾ:ਟੈਗੋਰ ਕਹਾਣੀਆਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਬਹੁਤ ਦੂਰ ਜਾ ਕੇ ਵਾਜਿਆਂ ਅਤੇ ਰਾਗ ਦੀ ਅਵਾਜ਼ ਘਟ ਹੋ ਗਈ ਅਤੇ ਫੇਰ ਹੌਲੀ ਹੌਲੀ ਬੰਦ ਹੋ ਗਈ, ਨਾਲ ਹੀ ਅਚਾਰੀਆ ਦੀ ਜੀਵਨ ਜੋਤ ਬੁਝ ਗਈ ।

-੪੯-