ਮੁਸੀਬਤ ਵਾਲੇ ਵੇਲੇ ਪਰਭੀ ਇਸ ਆਖਨ ਪਰ ਕਿ ਐ
ਮੁਸਲਮਾਨੋ "ਬੇਸ਼ਕ ਬਸ ਅਬ ਸਿਖਬਣਨੇ ਲਈਤਯਾਰ
ਰਹੋ”ਹਜ਼ਾਰ ੨ ਧੰਨਵਾਦਹੈ ਪਰੰਤੂਤੇਰੇਜੇਹੇਅਤੇਇਨਾ ਅਜ
ਕਲ ਦੇ ਗਪੋੜੁ ਸਿਖਾ ਪਰ ਜੋ ਉਸ ਦਸਮ ਗੁਰੂਦੀਬਰਕ
ਤ ਨਾਲ ਕਮੀਨ ਖਾਨ ਦਾਨ ਭੀ ਸਰਦਾਰ ਨਾਮ ਨੂੰ ਪ੍ਰਾਪ
ਤ ਹੋਕੇ ਵਡੇ ੨ ਸੁਖ ਪਾਇ ਰਹੇ ਹਨ ਤੇ ਮੁਸਲਮਾਨ ਦੇ
ਸਿਖ ਬਣਨੇ ਪਰ ਅਧ ਮਰੇ ਸਪ ਵਾਂਗ ਵਿਸ ਘੋਲਦੇ
ਹਨ ਹਜ਼ਾਰ ੨ ਸ਼ੌਕ ਹੈ ਪਰ ਇਸਉਪਰਲੇ ਲੇਖਤੇਤੈਂਇਹ
ਤਾਂ ਸਮਝ ਲਿਆ ਹੋਵੇਗਾ ਜੋ ਜਿਸ ਪਰਕਾਰ ਮੁਸਲ-
ਮਾਨਾ ਦੇ ਨਾਲ ਹਿੰਦੂ ਮੁਸਲਮਾਨ ਹੋਨਾ ਸਮਝ ਦੇਸੇ
ਇਸੀ ਪ੍ਰਕਾਰ ਸਿਖਾਦੇ ਡਰਤੇ ਸਾਰੇ ਮੁਸਲਮਾਨ ਭੀ
ਇਹ ਜਾਨਦੇ ਸੇ ਕਿ ਸਾਨੂੰ ਅਪਨਾ ਦੀਨ ਛਡਕੇ ਜਰੂਰ
ਖਾਲਸਾ ਧਰਮ ਕਬੂਲ ਕਰਨਾ ਪਏਗਾ ਅਤੇ ਇਸੀ
ਪਰਕਾਰ ਸਿਖ ਭੀ ਏਹੋ ਚਾਹੁਦੇਸੇ ਕਿ ਇਹ ਸਾਰੇ ਖਾ-
ਲਸਾ ਕੀਤੇ ਜਾਨ ਅਰ ਦਸਮ ਗੁਰੂ ਦੇ ਪੰਜ ਕਕਯਾਂ ਵਾਲੇ
ਸਿੰਘ ਹੀ ਹਿੰਦਸਤਾਂਨ ਨਹੀਂ ਬਲਕੇ ਸਾਰੀ ਦੁਨੀਆਂ ਪਰ
ਨਜਰ ਆਉਨ॥ ਦੁਸਰਾ ਤੇ ਇਹ ਭੀ ਦੇਖਲੀਤਾ ਹੈ ਕਿ
ਬੰਦੈ ਨੇ ਉਨਾਂ ਝੋਪੜੀ ਵਾਲੇ ਮੁਸਲਮਾਨਾਂ ਦਾ ਦਿਤਾ
ਹੋਇਆ ਭੋਜਨ ਵਡੇ ਪ੍ਰੇਮ ਨਾਲ ਛਕਲੀਤਾ ਮੀ ਹੁਣ ਤੂੰ
ਦਸ ਜੋ ਇਸਤੇ ਵਧ ਕੇ ਹੋਰ ਕਿਆ ਸੁਨਣਾਚਾਹੁੰਦਾਹੈਂ।
ਪੰਨਾ:ਡਰਪੋਕ ਸਿੰਘ.pdf/14
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪ )
