ਫੇਰ ਇਸਤੇ ਪਿਛੇ ਸ੍ਰੀਯੁਤ ਸੋਢੀ ਵਡਭਾਗ ਸਿੰਘ ਸਾਹਿਬ
ਵਡੇ ਭਾਗਾਂ ਵਾਲੇ ਨੇ ਇਸ ਦਸਮ ਗੁਰੂ ਜੀ ਦੇ ਹੁਕਮ
ਨੂੰ ਪੂਰਾ ਕੀਤਾ-ਅਤੇ ਪੰਥ ਪ੍ਰਕਾਸ਼ ਪੜਕੇ ਦੇਖੋ ਜੋ ਖਾਲ
ਸਾ ਨੇ ਜਲੰਧਰ ਸਰਹਿੰਦ ਆਦਿਕ ਸ਼ਹਿਰਾਂ ਨੂੰ ਫਤਹ
ਕਰਕੇ ਸੈਂਕੜੇ ਇਸਤ੍ਰੀਆਂ ਸਿੰਘਣੀਆਂ ਸਜਾਈਆਂ ਅਰ
ਸਿੰਘਾਂ ਨਾਲ ਅਨੰਦ ਪੜ੍ਹਾਕੇ ਘਰੀ ਬਸਾਈਆਂ। ਜਿਨਾਂ
ਦੀ ਸੰਤਾਨ ਸੂਰਜ ਕੀ ਤਰਹ ਪ੍ਰਕਾਸ਼ ਰਹੀ ਹੈ ਅਤੇ ਪੰਥ
ਪ੍ਰਕਾਸ਼ ਰਹੀ ਹੈ ਅਤੇ ਪ੍ਰਕਾਸ਼ਉਸਪਰਇਹਲਿਖਦਾਹੈਯਥਾ-ਚੌਪਈ(ਤੁਰਕਨੀਆਂ
ਸਭਪਕੜਮੰਗਾਈਆਂ ਸੁਧਾਛਕਾਇਅਨੰਦਪੜਾਈਆਂ ।
ਫਿਰ ਸਭਹੀ ਕੋ ਸੂਰ ਖੁਲਾਏ॥ ਨਿਜ ਸਿੱਖਨ ਪ੍ਰਤਿਦਈ
ਕਰਾਏ ॥ ਸਿੱਖਨ ਹੁਕਮ ਗੁਰੂ ਕਾ ਮਾਨਾ॥ ਦੋਸ ਅਦੋਸ
ਔਰ ਨਹਿ ਜਾਨਾ॥ ਪੁਨ ਸਮਰਥ ਕੋ ਦੋਸ ਨ ਕੋਈ॥
ਕਰਯੋ ਚਹੀਅਤ ਜੋ ਹੋਵਤਸੋਈ। ਸਿੰਘ ਅਨੂਪਬ੍ਰਹਮਨ
ਹੇਰੋ॥ ਸਾਕਨ ਥਾ ਚਨਾਲ ਥਲ ਕੇਰੋ॥ ਤਿਸਨੋ ਨਾਸਰ
ਅਲੀ ਕੀ ਬੇਟੀ। ਬਰੀਸੁ ਜੋਬਨ ਰੂਪ ਲਪੇਟੀ) ਕਿਉਂ
ਭਾਈਜੀ ਤੈਂ ਸੁਣਿਆ ਜੋ ਖਾਲਸਾ ਵਿਚ ਕਯਾ ਰਸਮ ਮੀ
ਡਰਪੋਕ ਸਿੰਘ-ਜੇ ਇਹ ਗਲ ਅੱਗੇ ਹੁੰਦੀ ਸੀ
ਤਾਂ ਹੁਣ ਕਿਯੋਂ ਹਟ ਗਈ ਹੁਣ ਭੀ ਹੋਣੀ ਚਾਹੀਦੀ ਸੀ
ਇਸ ਗਲਦਾ ਉਤਰ ਦੇਵੋ॥
ਪੰਨਾ:ਡਰਪੋਕ ਸਿੰਘ.pdf/15
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੫ )
