ਪੰਨਾ:ਡਰਪੋਕ ਸਿੰਘ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਸੋਤੁਹਾਨੂੰ ਚਾਹੀਦਾਹੈਜੋਉਸਨੂੰਮੀਆਂਨਾਂਸੱਦੋਅਤੇ (ਉਸਨੂੰ)
ਓਹੋ ਮਿਸਰ ਯਾ ਲਾਲਾ ਜੀ ਕਹਿਕੇ ਬੁਲਾਓ ਅਰ ਉਸਦੇ
ਨਾਲਬੇਸ਼ਕ ਪੀਓਖਾਓਕਿੰਉ ਕਿ ਉਸਜਾਓ ਤਾਂ ਬ੍ਰਾਹਮਣ
ਰਬੱਨੇ ਬਣਾਈ ਹੈ ਸੋ ਤਾਂ ਬਦਲਨੀ ਨਹੀਂ ਭਾਂਵੇ ਕੁਝ
ਬਣਦਾ ਫਿਰੇ ।।
ਡਰਪੋਕ ਸਿੰਘ-ਰਾਮ ਰਾਮ ਉਹ ਤਾਂ ਭ੍ਰਿਸ਼ਟ ਹੋਕੇ
ਮੁਸਲਮਾਨ ਹੋ ਗਿਆ,ਫੇਰ ਉਸਦੇ ਨਾਲ ਖਾਕੇ ਅਸੀਂ
ਧਰਮ ਵਿਗਾੜ ਲਈਏ ਏਹ ਤਾਂ ਚੰਗੀ ਮੱਤ ਦੇਣ ਲੱਗੇ-
ਹੋ,ਜੋ ਮੁਸਲਮਾਨਾਂ ਨਾਲ ਖੁਲਾਂਉਦੇ ਹੋ ਭਾਂਵੇ ਸਾਨੂੰਗੰਗਾ
ਪੁਚਾਂਉਦੇਹੋ ਅਰ ਪ੍ਰਾਸਚਿਤ ਕਰਾਉਨਾ ਚਾਹੁੰਦੇ ਹੋ ।।
ਦਲੇਰ ਸਿੰਘ-ਤੁਸੀ ਤਾਂ ਹੁਣੇਆਖਦੇ ਨੇ ਕਿ ਜਾਤ
ਦੇ ਨਹੀਂ ਬਦਲਦੀ, ਫੇਰ ਉਹ ਮਿੱਸਰ ਮੀਆਂ ਕਿਉਂ
ਹੋ ਗਿਆ,ਅਤੇ ਮੁਸਲਮਾਨ ਕਿਉਂ ਹੋ ਗਿਆ ਜੇ ਤੁਹਾਨੂੰ
ਏਡਾ ਡਰ ਕਿਉ ਪੈ ਗਿਆ ਜੋ ਰੱਬ ਦੀ ਕੀਤੀ ਹੋਈ ਜਾਤ
ਨੂੰ ਛੱਡ ਨੱਸੇ ਅਤੇ ਗੰਗਾ ਨੂੰ ਉਠ ਨਸੇ ਅਰਬ੍ਰਹਮ ਭੋਜ
ਦਾ ਫਿਕਰ ਪੈ ਗਿਆ ।।
ਡਰਪੋਕਸਿੰਘ-ਗੁੱਸੇਨਾਲਬੋਲਿਆਕਿ ਸਿਖਾ ਤੂੰਕੇਹੀਆਂ
ਗੱਲਾਂ ਕਰਦਾ ਹੈਂ ਸੁਣ ਖਾਂ ਕਣਕ ਤੇ ਵਿਸ਼ਟਾ ਤਾਂ ਬਣ
ਜਾਂਦੀ ਹੈ ਕਦੇ ਬਿਸ਼ਟਾ ਤੇ ਭੀ ਕਣਕ ਹੁੰਦੀ ਹੈ ਸੋ ਉਹ