ਪੰਨਾ:ਡਰਪੋਕ ਸਿੰਘ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਕਿ ਤੇਰੇ ਹਥੋਂ ਇਸ ਵਾਸਤੇ ਵਸਤੁ ਨਹੀਂ ਲੈਂਦੇ ਜੋ ਅਸੀ ਹਿੰਦੂੂ ਹਾਂ ਤੇ ਤੂੰ ਮੁਸਲਮਾਨ ਹੈਂ ਅਰ ਤੇਰੀ ਛੁੁਹੀ ਹੋਈ ਵਸਤੂੂ ਨੁੁ ਹੀ ਖਾਣੀ ਜੋ ਹਿੰਦੂਆਂ ਵਿਚ ਮਨੇ ਹੈ ।

ਡਰਪੋਕ ਸਿੰਘ-ਫੇਰ ਮਰਦਾਨਾ ਕੌਣ ਹੋਇਆ ।

ਦਲੇਰ ਸਿੰਘ-ਮਰਦਾਨਾ ਉਹ ਹੋਇਆ ਜੋ ਗੁਰੂ ਸੀ ਕਿਉਂਕਿ ਉਹ ਗੁਰੂ ਦਾ ਪਹਿਲਾ ਸੀ ਕਿਓੁਂਂਕਿ ਉਹ ਗੁਰੂ ਦਾ ਪਹਲਾ ਸਿਦਕੀ ਸਾਥੀ ਅਤੇ ਪੁੂੂਰਾ ੨ ਸਿਖ ਸੀ ਅਤੇ ਸਬਦਾਂ ਨੂੰ ਰਾਗ ਵਿਚ ਪਾਕੇ ਤੇ ਸੁਨਾਕੇ ਗੁਰੂ ਨੂੰ ਪ੍ਰਸੱੱਨ ਕਰਨ ਵਾਲਾ ਸੀ ।

ਡਰਪੋਕ ਸਿੰਘ-ਗੁਰੂ ਤਾਂ ਹਿੰਦੂ ਸੀ ਜਿਸਤੇ ਕਾਲੁ ਬੇਦੀ ਖੜੀ ਦੇ ਘਰ ਜਨਮ ਲੀਤਾ ਸੀ ।

ਦਲੇਰ ਸਿੰਘ-ਭਾਈ ਗੁਰੂ ਹਿੰਦੂ ਨਹੀਂਸੀ ਕਿਉਂ ਕਿ ਗੁਰੁ ਹਿੰਦੂਆਂ ਨੂੰ ਇਹ ਆਖਦੇ ਸੇ ਯਥਾ( ਹਿੰਦੁ ਮੂਲੇ ਭੂਲੇ ਅਖੁਟੀ ਜਾਹੀ ) ਸੋ ਗੁਰੂ ਮੂਲੋਂ ਭੁਲੇ ਨਹੀਂ ਸੇ ਅਤੇ ਜਾਤਿ ਨੂੰ ਇਹ ਆਖਦੇਸੇ ਕਿ ( ਫਕੜ ਜਾਤੀ ਫਕੜੁ ਨਾਉਂਂ ॥ ਸਭਨਾ ਜੀਆ ਇਕਾ ਛਾਉਂ ) ਸੋ ਜੇ ਹਿੰਦੁ ਹੁੰਦੇ ਤਾਂ ਇਹ ਨਾਂ ਆਖਦੇ ਕਿ ਜਾਤਿ ਫਕੜ ਅਰਥਾਤ ਬੇਵਕੁ ਫ਼ੀ ਹੈ।

ਡਰਪੋਕ ਸਿੰਘ-ਫੇਰ ਗੁਰੂ ਕੌਣ ਸੀ ਜੇ ਹਿੰਦੂ ਨਹੀ ਸੀ ਅਰ ਅਪਨੀ ਜਾਤਿ ਓਹ ਕਿਆ ਦਸਦੇ ਨੇ ।

ਦਲੇਰ ਸਿੰਘ-ਗੁਰੂ ਹਿੰਦੂ ਮੁਸਲਮਾਨ ਦਾ ਸਾਂਝਾ