ਪੰਨਾ:ਡਰਪੋਕ ਸਿੰਘ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫

ਅਤੇ ਤੀਸਰੇ ਪੰਥ ਦਾ ਆਦਿ ਕਰਤਾ ਸੀ ਇਸਦਾ ਸਬੂਤ ਫਰੀਦ ਦੀ ਖਾਨਗਾਹ ਪਰ ਜਦ ਗਏ ਸਨ ਤਦਦਾ ਸ· ਲੋਕ ਦੇ ਰਿਹਾ ਹੈ ਜੋ ਉਸ ਜਾਗਾ ਦੇ ਫਕੀਰ ਨੇ ਗੁਰੂ ਜੀ ਨਾਲ ਉਤਰ ਪਸ਼ਨ ਕੀਤੇ ਸਨ ਅਤੇ ਇਹ ਪ੍ਰਸ਼ ਕੀ ਸੀ ਕਿ ( ਇਕ ਸਾਹਿਬ ਤੇ ਦੋਹਦੀ ਕੇਹੜਾ ਸੇਵੀ ਕੇਹੜਾ ਰਈਂ ) ਇਸ ਵਿਚ ਉਸ ਫਕੀਰ ਦਾ ਇਹ ਭਾਭ ਪਰਜ ਸੀ ਕਿ ਇਕ ਪਰਮੇਸਰਦੀਆਂ ਹਿੰਦੂ ਅਤੇ ਮੁਸਲਮਾਨ ਦੋਏ ਹਦਾਂ ਹਨ ਸੋ ਤੁਸੀ ਦਸੋ ਜੋ ਆਦਮੀ ਇਨਾਂ ਵਿਚੋਂ ਕਿਸ ਮਗਰ ਚਲੇ ਅਤੇ ਕਿਸ ਨੂੰ ਰਦ ਕਰੇ-ਇਸ ਪਰ ਗੁਰੂਜੀ ਨੈ ਇਹ ਉਤਰ ਦਿਤਾ ਕਿ ( ਹਿਕ ਸਾਹਿਬ ਹਿਕ ਹੱਦ ॥ ਹਿਕ ਸੇਵੀ ਦੁਜਾ ਰਦ ) ਸੋ ਜੇ ਗੁਰੂ ਜੀ ਹਿੰਦੂ ਹੀ ਦੇ ਤਾਂ ਇਹ ਆਖਦੇ ਕਿ ( ਹਿੰਦੁ ਸੇਵੀ ਤੁਰਕਾਂ ਰਦ ) ਸੋ ਇਹ ਨਹੀਂ ਆਖਯਾ ਇਸ ਵਾਸਤੇ ਗੁਰੂਜੀ ਹਿੰਦੂ ਨਹੀ ਸੇ ॥ ਡਰਪੋਕ ਸਿੰਘ ਈ ਇਹ ਉਲਟ ਗਨ ਤਾਂ ਤੁਸੀਹੀ । ਚਲਾਉਂਦੇਹੋ ਨਹੀ ਗੁਰੂ ਨੇ ਤਾਂ ਕਿਸੇ ਨੂੰ ਭੀ ਅਜੇਹਾ ਰਸਤਾ ਨਹੀਂ ਦਸਿਆ ਕਿ ਮੁਸਲਮਾਨਾਂ ਨਾਲ ਖਾ ਲਵੋ!

ਦਲੇਰ ਸਿੰਘ-ਭਾਈ ਤੂੰ ਤਾਂ ਨਿਰੀਆਂ ਬੁਝੜਾ ਵਾਲੀਆਂ ਗਲਾਂ ਕਰਦਾ ਹੈ ਕਿਆ ਤੋਂ ਭੰਗ ਪੀਤੀ ਹੋਈ ਹੈ ਜੋ ਪਾਗਲਾਂ ਵਾਂਗ ਬੋਲੀ ਜਾਂਦਾ ਹੈ ਸਮਝ ਸੋਚ ਕੇ ਉ