ਪੰਨਾ:ਡਰਪੋਕ ਸਿੰਘ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੩੭)

    ਡਰਪੋਕ ਸਿੰਘ-ਗ੍ਰੰਥ ਸਾਹਿਬ ਨੂੰ ਗੁਰੂ ਦੀ ਦੇਹ ਮੰਨਦੇ ਹਾਂ ਜੈਸਾ ਕਿ ਦਸਮ ਗਰੁਜੀ ਨੈ ਭੀ ਕਥਨ ਕੀਤਾ ਹੈ ਕਿ (ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ)
    ਦਲੇਰ ਸਿੰਘ-ਗੁਰੂ ਮੁਸਲਮਾਨ ਚੁਮਾਰ ਕਸਾਈ ਚੀਥੇ ਸੇ ਯਾ ਕਿਆ ਸਚ ਦਸੀਂ।
    ਡਰਪੋਕ ਸਿੰਘ-ਤੂੰ ਤਾਂ ਨਿੰਦਕਾਂਂ ਵਾਲੀਆਂ ਗਲਾਂ ਕਰਦਾ ਹੈਂ ਜੋ ਅਜੇਹੇ ਅਵੈੜੇ ਬੋਲ ਬੋਲਦਾ ਹੈ ਗੁਰੂ ਮਹਾਰਾਜ ਜੀ ਤਾਂ ਖਤ੍ੀਸੇ ਜੋ ਬੇਦੀ ਤੇਹਨੁ ਭੱਲੇ ਅਤੇ ਸੋਢੀ ਚਾਰ ਘਰਾਂਣੇ ਅਜ ਤਕ ਪੂੂਜਨੀਯ ਚਲੇ ਆਉਂਦੇ ਹਨ ਅਤੇ ਖਤ੍ੀਆਂ ਨਾਲ ਹੀ ਇਨ੍ਹਾਂ ਦੇ ਸੰਬੰਧ ਹੁੰਦੇ ਹਨ
    ਦਲੇਰ ਸਿੰਘ-ਫੇਰ ਭਾਈ ਗ੍ਰੰਥ ਸਾਹਿਬ ਗੁਰੂਆਂ ਦੀ ਦੇਹ ਨਹੀਂ ਹੈ ਕਿਉਂ ਕਿ ਉਸ ਵਿਚ ਫਰੀਦ ਰਵਿਦਾਸ ਨਾਮੇ ਆਦਿਕ ਭੀ ਬੈਠੇ ਹਨ ਸੋ ਜੇ ਗੁਰੂ ਦੀ ਦੇਹ ਹੋਵੇਗਾ ਤਾਂ ਇਹ ਸਾਰੇ ਵਿਚੇ ਆਇ ਜਾਨਗੇ ਜੋ ਮੁਸਲਮਾਨ ਚੁਮਾਰ ਅਤੇ ਛੀਬੇ ਆਦਿਕ ਜਾਤੀਆ ਦੇ ਆਦਮੀ ਸੇ ਸੋ ਇਹ ਖੱਤੀ ਤਾਂ ਨਹੀਂ ਸੇ ਜੋ ਗੁਰੂ ਦੀ ਦੇਹ ਹੋ ਜਾਂਦੇ ॥
    ਡਰਪੋਕ ਸਿੰਘ-ਉਇ ਭੋਲਿਆ ਸਿਖਾ ਤੂੰ ਕੜਾ ਕਰਦਾ ਹੈ ਜੋ ਗੁਰੂਦੀ ਸਰਨੀ ਆਇ ਪਏ ਸੋ ਕਯਾ ਗੁਰੂ ਤੇ ਬਾਹਰ ਰਹੇ ਉਹ ਤਾਂ ਗੁਰੂ ਨੇ ਅਪਨੀ ਜੋਤੀ ਵਿਚ ਮਿ