ਪੰਨਾ:ਡਰਪੋਕ ਸਿੰਘ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਨਹੀਂ ਹੈ ਕਿਉ ਕਿ ਇਹ ਹਿੰਦੂਣੇ ਦੇ ਅਭਮਾਨ ਦੇ ਪੂਰੇਕ ਬੰਧੇ ਹੋਏ ਹਨ ਜਦ ਪ੍ਰਸਾਦਿ ਛਕ ਹਟੇ ਤਦ ਆਗਯਾ ਦਿਤੀ ਕਿ ਸਾਈਂ ਜੀ ਅਗੇ ਆ ਜਾਓ ਜਦ ਓਹ ਆਇਆ ਤਾਂ ਵਡੇ ਸਤਕਾਰ ਨਾਲ ਬਠਾਇਆ ਜਦ ਬੈਠਗਿਆ ਭਦ ਆਖਯਾ ਕਿ ਗੁਰੂ ਜੀ ਮਾਲੂਮ ਹੁੰਦਾ ਹੈ ਜੋ ਆਪਦੇ ਚਿਭ ਵਿਚ ਹਿੰਦੂੂ ਪਣੇ ਦਾ ਅਭਿਮਾਨ ਹੈ ਜਿਸ ਤੇ ਤੁਸੀ ਮੈਨੂੰ ਰੋਕ ਦਿੱਤਾਸੀ ਤਦ ਗੁਰੂਜੀਨੈਕਿਹਾਕਿ ਸਾਨੂ ਤਾਂ ਹਿੰਦੂ ਮੁਸਲਮਾਨ ਦੋਨੋਂ ਇਕ ਪਰਮੇਸਰ ਦੀ ਰਚਨਾ ਦਿਸਦੇ ਹਨ ਅਤੇ ਜੁਦਾਈ ਨਹੀਂ ਪ੍ਰਤੀਤ ਹੁੰਦੀ ਇਸ ਪਰ ਮੀਆਂ ਮੀਰ ਜੀ ਨੈ ਕਿਹਾ ਕਿ ਜੇ ਜਦਾਈ ਨਹੀਂ ਸੀ ਤਾਂ ਮੈਨੂੰ ਰੋਟੀ ਖਾਨ ਵੇਲੇ ਕਯੋਂ ਰੋਕਯਾਸੀ ਤਦ ਗੁਰੂ ਜੀ ਹਸਕੇ ਥੋ ਲੇ ਕਿ ਸਾਈਂ ਜੀ ਜਦ ਤੁਸੀ ਅਪਨੇ ਚਿਤ ਵਿੱਚ ਕੁਦਾ ਦੀ ਪਾਕ ਸ਼ਾਤ ਨੂੰ ਛਡ ਕੇ ਮੁਸਲਮਾਨ ਪਣਾ ਲੈ ਆਂਦਾ ਅਤੇ ਆਉਣਨੋਂਂ ਰੁਕ ਗਏ ਤਦ ਮੈਂ ਮੁਸਲਮਾਨ ਨੂੰ ਰਸੋਈ ਭਕਨੇ ਪਰ ਪਾਸ ਬਠਾਾਲਨਾ ਅਛਾ ਨਾ ਜਾਤਾ ਹਾਂ ਜੇ ਤੁਸੀ ਸਾਡਾ ਰੂਪ ਹੋਕੇ ਨੇਧੜਕ ਆਇ ਜਾਂਦੇ ਤਾਂ ਤੁਸੀਕਦੇ ਨਾ ਰੋਕੇ ਜਾਂਦੇ। ਇਸਤੇ ਸਾਫ, ਸਿੱਧ ਹੁੰਦਾ ਹੈ ਕਿ ਜੇਕਰ ਕੇ ਮੀਆਂਮੀਰ ਅਪਨੇ ਆਪਨੂੰ ਮੁਸਲਮਾਨ ਨਾ ਜਾਨਦਾ ਤਾਂ ਗੁਰੂ ਜੀ ਜਰੂਰ ਉਸ ਨਾਲ ਮਿਲਕੇ ਪਰਸਾਦਿ ਛਕ