ਪੰਨਾ:ਡਰਪੋਕ ਸਿੰਘ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭

ਜੁਦਾ ਪੇਖ ਕਾਕੇ ਪਖ ਪਾਨੇ ॥ ਅਗਨ ਉਭੇ ਗੁਣ ਰਹਤ ਕਰੋ ਕੁਛ ਗਿਯਾਨ ਵਿਚਾਰਾ ॥ ਮਾਰਤ ਮੱਧ ਸਰੀਰ ਨਿਰਖ ਨਿਜ ਪੱਖ ਨਿਆਰਾ ॥ ਰਜਬ ਰਵਾਹ ਅਕਾਸ ਉਰ ਤੌਹੀਦ ਇਲਮ ਪੜੀਏ ਉਰਕ ॥ ਇਨ ਪੰਚਨ ਕੋਪਿੰਡ ਕਾਕੋ ਕਹੀਏ ਹਿੰਦੂ ਤੁਰਕ) ਕਿਯੋਂ ਤੈ ਸੁਨਿਆਂ ਜੋ ਇਸ ਮਹਾਤਮਾਨੈ ਕਿਆ ਆਇਆ ਹੈ ਕਿ ਜਿਨਾ ਪੰਜਾ ਤੱਤਾਂਦਾ ਇਹ ਸਰੀਰ ਬਨਿਆ ਹੈ ਉਹ ਜੇ ਕਰਕੇ ਹਿੰਦੂ ਮੁਸਲਮਾਂਨ ਨਹੀ ਹਨ ਤਦ ਇਨਾਂਦਾ ਪੁਤਲਾ ਏਹ ਸਰੀਰ ਹਿੰਦੂ ਯਾ ਮੁਸਲਮਾਨ ਕਦ ਹੋ ਸਕਦਾਹੈ ਸੋ ਭਾਈ ਜੀ ਨੂੰ ਅਗਯਾ ਨ ਦੀ ਨੀਦਤੇ ਜਾਗ ਫੇਰ ਦੇਖ ਜੋ ਸਚ ਕੜਾ ਵਸਤੂ ਹੈ ।

ਡਰਪੋਕ ਸਿੰਘ-ਭਾਈ ਗਲਾ ਤਾਂ ਤੂੰ ਸੱਚੀਆਂ ਕਰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਕਿਤੇ ਇਹ ਗਲ ਨਹੀਂ ਹੈ ਜੋ ਅਪਨੀ ਜਾਤਿ ਛਡ ਦੇਵੋ ਯਾਕਿਸੇ ਨੂੰ ਅਪਨੀ ਜਾਤ ਵਿਚਮਿਲਾਲੇਵੋ ॥

ਦਲੇਰ ਸਿੰਘ-ਬਸ ਜੇ ਤੂੰ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਮੰਨੇਗਾ ਤਾਂ ਫੇਰ ਆਪੇ ਸਮਝ ਜਾਏਂਗਾ ਜਾਂ ਸਾਡੇ ਗੁਰੂ ਕਯਾ ਆਖਦੇਸੇ-ਭਾਈ ਸਿਖਾ ਜਾਤਿ ਦਾ ਤਾਂ ਗ੍ਰੰਥ ਸਾਹਿਬ ਜੀ ਵਿਚ ਬੂਟਾ ਪੁਟਿਆ ਹੋਇਆ ਹੈ-ਪਰ ਸੋਕ ਦੀ ਗਲ ਹੈ ਜੋ ਤੈ ਪਡਕੇ ਨਹੀਂ ਦੇਖ ਜੇ ਦੇਖਦਾ