ਪੰਨਾ:ਡਰਪੋਕ ਸਿੰਘ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਭਾਵ ਹੈ ਕਿ ਜੋ ਆਦਮੀ ਕੁਰਾਨ ਦੀ ਸਪਤ ਖਾਣੇ ਵਾਲਾ ਹੋਵੇ ਉਸਨੁ ਮਾਰਦੇਨਾ ਅਤੇਬੰਨਲੈਨਾ ਜੋ ਗਹੈ-ਅਤੇ ਫੇਰ ਇਕ ਇਹ ਭੀ ਅਖਾਵਤ ਹੈਕਿ ਜਿਤਨਾ ਤੇਲਨਾਲ ਬਾਹ ਭਰੇ ਤੇ ਤਿਲਾਂਵਿਚ ਪਾਈਏ ਅਰ ਉਸਨੂੰ ਜਿਤਨੇ ਤਿਲ ਲਗ ਜਾਨ ਸੋ ਜੇ ਕਰਕੇ ਮੁਸਲਮਾਨ ਇਤਨੀਆਂ ਸਪਤਾਂ ਭੀ ਖਾਵੇ ਤਾਂਭੀ ਉਸ ਪਰ ਇਤਬਾਰ ਨਾ ਕਰਨਾ ਚਾਹੀਏ ਕੰਤੁ ਉਸਨੂੰ ਮਾਰਦੇਨਾ ਚਾਹੀਏ । ਹੁਣ ਤੂੰ ਦਸ ਜੋ ਉਸ ਕੌਮਦੇ ਆਦਮੀਆਂ ਨੂੰ ਸਿਖ ਬਨਾਂਉਨਾ ਗੁਰੂ ਕਦੋਂ ਆਖ ਸਕਦੇ ਹਨ ॥

ਦਲੇਰ ਸਿੰਘ-ਭਾਈਜੀ ਜੋ ਤੈ ਇਹ ਤਾਂ ਦਸੀਆਂ ਹਨ ਸੋ ਏਸ਼ਕ ਠੀਕ ਹਨ ਪਰ ਇਹ ਸਾਰੀਆਂ ਬਾਤਾਂ ਗੁਰੂ ਜੀ ਨੈ ਮਲਕੀ ਮਾਮਲੇ ਵਿਚ ਆਖੀਆਂ ਹਨ ਜਿਥੇ ਉਨਾਂ ਦੇ ਹਥੋਂ ਜੁਲਮ ਦੀ ਡੋਰ ਖੋਹਕੇ ਹਿੰਦੂਆਂ ਨੂੰ ਸੁਤੰਤਰ ਕਰਨਾ ਸੀ-ਪਰੰਤੂ ਧਰਮ ਦੇ ਰਸਤੇ ਵਿਚ ਉਨਾਂ ਨੈ ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ ਜਾਤਾ ਹੈ ਤਕਿੰਤੂ ਧਰਮ ਵਿਚ ਕੇਵਲ ਇਕ ਮਨੁੱਖ ਜਾਤਿ ਜਾਨਕੇ ਸਭਨੂੰ ਸੁਤੰਤਰ ਉਪਦੇਸ਼ ਕੀਤਾ ਹੈ——ਸੋ ਜਿਸ ਤਰਾਂ ਤੈ ਮੈਨੂੰ ਪਰਮਾਣ ਮੁਲਕੀ ਮਾਮਲੇ ਵਿਚ ਦਿਤੇ ਹਨ ਉਸੀਤਰਾਂ ਮੈਂ ਭੀ ਗੁਰੂਜੀ ਦੇ ਹੀ ਸ੍ਰੀਮੁਖ ਵਾਕੇ ਕਹਕੇ ਚੇਰਾ ਭਰਮ ਦੂਰ ਕੇ