ਪੰਨਾ:ਡਰਪੋਕ ਸਿੰਘ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਬ੍ਰਾਹ ਸਿੰਘ ਸਾਡੇ ਪਰ ਜਰੂਰ ਦਇਆ ਕਰਨ ਗੇ ਅਤੇ ਸਾਨੂੰ ਅਪਨੇ ਅੰਗ ਜਾਨ ਕੇ ਪ੍ਰੇਮ ਕਰਨ ਗੇਅਤੇ ਜੋ ਬਣ ਭੀ ਕੋਈ ਗੁਰ ਦੁਆਰੀਆ ਸਿੰਘ ਸਾਡੇ ਪਰ ਗੁਸੇ ਹੋਵੇਗਾਸੋਭੀਕੋਈ ਸਾਡਾ ਦਿਲੋਂ ਦੁਸਮਨਨਹੀਹੋਵੇਗਾ-ਉਹ ਭੀ ਇਸ ਬਾਤ ਪਰ ਅੰਦ੍ਰੋ ਤਾਂ ਜਰੂਰ ਅਨੰਦ ਹੋਵੇਗਾ ਅਤੇ ਸਾਨੂੰ ਭੀ ਉਸਦੇ ਗੁਸੇ ਪਰ ਨੀਤੀ ਦਾ ਇਹ ਬਚਨ ਯਾਦ ਰਖਨਾ ਚਾਹੀਏ ( ਦੋਹਰਾ॥ ਸਤ੍ਰ ਕੋ ਆਦਰ ਬੁਰੋ ਭਲੋ ਮਿਤ੍ਰ ਕੋ ਤਾਸ ॥ ਜੇ ਘਨੀ ਅਰ ਗਰਮੀ ਕਰੇ ਬਹੁ ਬਰਸਨ ਕੀ ਅ) ਸੋ ਇਸ ਵਾਸਤੇ ਉਹ ਸਾਡੇ ਧਰਮ ਸਬੰਧੀ ਹੋਲੇ ਕਰਕੇ ਪਰਮ ਮਿਤ੍ਰ ਹਨ ਸੋ ਜੇ ਕਰਕੇ ਉਹ ਸਾਡੇ ਪਰ ਤੰਗ ਭੀ ਹੋਨਗੇ ਤਾਂ ਅੰਤ ਨੂੰ ਪਰਸੰਨ ਭੀ ਹੋ ਇਸ ਵਾਸਤੇ ਤੂੰ ਕੁਝ ਕੰਮ ਕਰ ਐਵੇਂ ਨਾ ਡਰ।

ਡਰਪੋਕ ਸਿੰਘ-ਲੇ ਫਿਰ ਹੁਨ ਲਕ ਬੰਨਕੇ ਏਹੋ ਏ ਬਾਜੀਦੀ ਫਤੇ॥

ਦਲੇਰ ਸਿੰਘ-ਹਾਂ ਕਰੋ ਵਾਹਗੁਰੂ ਜੀਕਾ ਖਾਲਸਾ ਵਾਹਿ ਗੁਰੂ ਜੀਕੀ ਫਤੇ ਹੈ।