ਪੰਨਾ:ਡਰਪੋਕ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮ )

ਦਾ ਹੈ ਜੋ ਖਾਲਸਾ ਧਰਮ ਦਾ ਭੀ ਨਹੀਂ ਹੈ॥

ਡਰਪੋਕ ਸਿੰਘ-(ਤੁਹੀਯੋਂ)ਸੁਨਾ ਦੇ ਜੋ ਉਸ ਵਿਚ ਕਯਾ ਲਿਖਯਾਹੈ ਅਤੇ ਉਸ ਵਿਚ ਕਿਸੇ ਮੁਸਲਮਾਨ ਨੂੰ ਸਿੰਘ ਬਨਾਉਨ ਲਈ ਆਖਯਾ ਹੈ ਇਸ ਵਿਚ ਕਯਾ ਡਰ ਹੈ ਆਪਾਂ ਤਾਂ ਸੁਣਕੇ ਭਰਮ ਹੀ ਖੋਣਾ ਹੈ॥

ਦਲੇਰ ਸਿੰਘ-ਲੈ ਸੁਣ ਜੋ ਦਸਮ ਗੁਰੂ ਜੀ ਮਹਾਰਾਜ ਨੇ ਜੋ ਜੋ ਜੁੱਧ ਕੀਤੇ ਸਨ ਸੋ ਸਾਰੇ ਲੋਗਾ ਪਰ ਪ੍ਰਗਟ ਹਨ ਪਰੰਤੂ ਬੰਦਾ ਬਰਾਗੀ ਜੋ ਟੁਕੜੇ ਮੰਗਨ ਵਾਲਾ ਫਕੀਰ ਅਤੇ ਪਿੰਡੇ ਪਰ ਖਾਕ ਮਲਕੇ ਜੰਗਲ ਵਿਚ ਬੈਠਕੇ ਉਮਰਗੁਜਾਰਨੇ ਵਾਲਾ ਸਾਧੂ ਸੀ ਉਸਨੇ ਇਸ ਦਸਮ ਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਜੋ ਜੋ ਕੰਮ ਕੀਤੇ ਸਨ ਸੋ ਜਿਤਨਾ ਚਿਰ ਸੰਸਾਰ ਪਰਆਦਮੀ ਜਿੰਦਾ ਰਹਨ ਗੇ ਉਹ ਉਤਨਾ ਚਿਰਹੀਉਸਦੀ ਸਚੀ ਬਹਾਦਰੀਆਂ ਦੇ ਕਿਸੇ ਨੂੰ ਯਾਦ ਕਰਕੇ ਅਗਲੇ ਆਉਨ ਵਾਲੀ ਨਸਲਾਂਪਰ ਪਰਗਟ ਕਰਦੇ ਰਹਨਗੇ (ਮਹਤਾਬ ਬੇਗਮ ਨਾਮੇਕਿਤਾਬ ਤੇ ਪ੍ਰਗਟ ਹੁੰਦਾ ਹੈ ਜੋਬੰਦੇ ਦੇ ਬਾਰੇ ਵਿਚ ਕਿਸ ਤਰਾਲਿਖਦੀ ਹੈ ਜਿਸਦਾ ਥੋੜਾ ਜੇਹਾ ਹਾਲ ਮੈ ਉਸੀ ਉਰਦੂ ਜ਼ਬਾਨ ਵਿਚ ਲਿਖਕੇਤੇਰੇਅਗੇ ਪ੍ਰਗਟ ਕਰਦਾ ਹਾਂ

ਕਿਉਂ ਕਿ ਜਿਸ ਕਰਕੇ ਉਹ ਮੁਸਲਮਾਨ ਭਾਈ ਉਂਸ