ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੭ )
ਸੁੰਦਰ ਹਰਜਨ । ਹਰ ਜਨ ਮਿਲਨੇ ਰਾਹ ਦਸੋ ਜੋ ਦੂਤਨ ਵਰਜਨ ਵਰ ਜਨ ਬਾਣੀ ਮੇਲ ਗੁੰਬ ਗੁਰ ਕੀਨ ਕਰਜਨ|ਤਰਜਨ ਜਾਵੈ ਠੀਕ ਬੰਦੇ ਜੋ ਸਤਿਗੁਰ ਅਰਜਨ ॥ ੬ ॥
ਦੋਹਰਾ
ਖਪਨ ਕੀਓ ਦੁਸ਼ਟਾਨ ਕੋ, ਸੰਤਨ ਦੀ ਸਾਬ | ਹਰਿਗੋਬਿੰਦ ਗੁਰ ਖਸ਼ਟ ਪਦ, ਅਨੁਜ ਧਰੇ ਹੈ ਮਾਥ ॥ ੭ ॥ ਹਰਰਾਇ ਹਰਿਕ੍ਰਿਸ਼ਨ ਗੁਰ, ਤੇ ਭੀ ਬਹਾਦੁਰ ਨਾਥ ਕਰੋ ਪ੍ਰਣਾਮ ਮੈਂ ਤਾਹਿੰ ਕੋ, ਧਰ ਧਰਨ ਪਰ ਮਾਥ ॥ ੮ ॥
ਸੋਰਠਾ
ਪੰਥ ਖਾਲਸਾ ਕੋਰ,ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਮਾਲਕ ਪਾਲਕ ਹੇਰ, ਕਰੋ ਨ-