ਪੰਨਾ:ਢੋਲ ਦਾ ਪੋਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਸਮੇਂਦਾ ਵਾਚਕ ਹੈ ? ਆਪਨੂੰ ਕਹਿਣਾ ਪਵੇਗਾ ਕਿ ਭੂਤ ਕਾਲ ਦਾ, ਭਲਾ ਜੀ ਜੇ ਤੁਹਾਨੂੰ ਇਹ ਨਿਸਚਾ ਹੈ ਕਿ ਭੂਤ ਕਾਲ ਦਾ ਵਾਚਕ ਹੋ ਤਾਂ ਇਸ ਨਾਲ "ਗੁਰੂ ਪਦਵੀ ਦੇ ਮਾਲਕ ਤਾਂ ਓਹ ਹਨ ਕਦ ਬਣ ਸਕਦਾ ਹੈ ? ਹਾਂ ਜੋ ਕਰ ਇਹ ਕਫ ਦੇਵੋ ਕਿ ਓਹ ਹੋਏ ਹਨ" ਤਦ ਤੋਂ ਹੀ ਰਸ ਹੈ, ਅਰਥਾਤ ਇਹ ਪੋਥਕੜੀ ਤੁਹਾਡੀ ਅਗਯਾ ਨ ਦਾ ਪੱਕਾ ਸਬੂਤਹੈ ਕਿਉਂਕਿ ਜੇਕਰ "ਓਹ ਹੋਏ ਹਨ" ਮੰਨੋ, ਤਦ ਤਾਂ "ਪੰਚ ਖਾਲਸਾ" ਨਾਲ ਤੁਹਾਡੀ ਸੰਮਤੀ ਮਿਲ ਗਈ, ਫਿਰ ਤੁਹਾਡਾ ਪ੍ਰਸ਼ਨ ਕਰਨਾ ਅਗਿਆਨਤਾ ! ਅਤੇ