ਪੰਨਾ:ਢੋਲ ਦਾ ਪੋਲ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯ )

ਜੇ ਇਸ ਤੋਂ ਉਲਟ 'ਉਹ ਹਨ' (ਜੈਸਾ ਤੁਸਾਂ ਲਿਖਿਆ ਹੈ) ਤਾਂ ਤੁਹਾਡਾ ਭੂਤ ਕਾਲ ਵਾਚਕ 'ਜਾਨਿਆ' ਪਦ ਦਾ ਲਿਖਨਾ ਅਗਿਆਨਤਾ, ! ਹੁਣ ਤੁਸੀਂ ਦੋਹਾਂ ਗੱਲਾਂਵਲੋਂ "ਨਾ ਉਗਲਤਬਨ ਤ ਨ ਖਾਤ" ਦੀ ਕਹਾਵਤ ਵਾਂਗੂੰ ਕਿਧਰ ਭੀ ਛੁਟਕਾਰਾ ਨਹੀਂ ਪਾ ਸਕਦੇ । ਹਾਂ ! ਜੇਕਰ "ਜਾਨਿਆਂ" ਪਦ ਦੀ ਥਾਂ ‘ਜਾਨੇਗਾ' ਯਾ 'ਜਾਨਦਾ' ਪਦ ਹੁੰਦਾ ਤਦ ਤਾਂ ਤੁਹਾਡਾ ਪੱਖ ਸਿਧ ਸੀ, ਪਰ ਹੁਣ ਤਾਂ ਹਾਬੀ ਦੇ ਬਿਚਲ ਜਾਣ ਵਾਂਗੂ ਘਰ ਨੂੰ ਹੀ ਮਾਰ ਕਰਦਾ ਹੈ ॥
ਦੂਜਾ-ਜੇਕਰ ਦਰਜਨ ਤੋਸ਼ ਨਯਾਯ` ਅਨੁਸਾਰ ਤੁਹਾਡਾ ਪੱਖ ਹੀ