ਪੰਨਾ:ਢੋਲ ਦਾ ਪੋਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧00 )

ਅੰਗੀਕਾਰ ਕਰੀਏ ਤਾਂ ਪ੍ਰਸ਼ਨ ਹੁੰਦਾ ਹੈ ਸਤਿਪੁਰਖ ਦਾ ਜਾਨਣਾ ਕੀਕੂ ? ਇ. ਸਦਾ ਉੱਤਰ ਇਹ ਮਿਲੇਗਾ ਕਿ ਕੀ ਦੇ ਨਾਲ ਤੂੰ ਰੂਪ ਹੋ ਜਾਣਾ ਹੀ ਸਤਿ ਪੁਰਖ ਦਾ ਜਾਣਾ ਹੈ ਜੈਸਾ ਕਿ-
ਤੂੰ ਤੂੰ ਕਰਤਾ ਤੇ ਭਇਆ ਮੁਝ ਮੇਂ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟ ਗਇਆ ਜਤ ਦੇਖਉ ਤਤ ਤੂੰ॥
ਇਸਦਾ ਨਾਮ ਸਤਿਪੁਰਖ ਦਾ ਜਾਣਾ ਹੈ, ਜੇਕਰ ਏਹ ਦਸ਼ਾ ਹੋਗਈ ਤਾਂ ਫਿਰ ਦੇਹ ਕਿਥੇ ? ਕਿਉਂਕਿ ਜਦ ਤਕ ਦੇਹ ਹੈ ਤਦ ਤਕ “ ਹੈ," ਤੇ ਜਦ ਤਕ ਹੀ ਹੈ ਤਦ ਤਕ ਤੇ ਨਹੀਂ ਅਤੇ ਤੂੰ ਦੇ ਨਾਲ ਤੂੰ ਨਹੀਂ ਤਾਂ ਸਤਿਪੁਰਖ ਦਾ ਜਾਨਣਾ ਨਹੀਂ, ਤੇ