ਪੰਨਾ:ਢੋਲ ਦਾ ਪੋਲ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਜੇਕਰ ਸਤਿਪੁਰਖ ਨੂੰ ਹੀ ਨਹੀਂ ਜਾਣਿਆ ਤਾਂ ਗੁਰੂ ਕੀਕੂੰ ਹੋ ਸਕਦਾ ਹੈ? ਸਤਿਗੁਰੂ ਜੀ ਨੇ ਸਤਿਪੁਰਖ ਦੇ ਜਾਨਣ ਦਾ ਰਸਤਾ ਇਸ ਤਰਾਂ ਦਸਿਆ ਹੈ:-
ਅਠੀ ਪਹਿਰ ਅਠ ਖੰਡ ਨਾਵਾ ਖੰਡ ਸਰੀਰ। ਤਿਸ ਵਿਚ ਨੌ ਨਿਧ ਨਾਮ ਏਕ ਭਾਲਹਿ ਗੁਣੀ ਗਹੀਰ॥

( ਵਾਰ ਮਾਝ )

ਸ੍ਰੀ ਮਾਨ ਜੀ! ਜਦ ਇਸ ਰਸਤੇ ਸਿਖ ਚਲਿਆ ਤਾਂ ਦੇਹ ਦਾ ਤਾਂ ਨਾਸ ਕਰ ਦਿਤਾ ਫਿਰ ਦੇਹਧਾਰੀ ਕੀਕੂ ਹੋਇਆ? ਇਹ ਮੈਂ ਪਹਿਲੇ ਦੱਸ ਦਿਤਾ ਹੈ ਕਿ ਜਿੰਨਾ ਚਿਰ "ਹੂੰ" ਹੈ ਉਨਾਂ ਚਿਰ ਦੇਹ ਹੈ ਬਸ ਹੂ ਦਾ ਮਾਰਣਾ ਹੀ ਦੇਹ ਦਾ ਮਾਰਣਾਹੈ, ਅਰਥਾਤ ਜਦ ਹੁੰ ਮੋਈ ਤਾਂ ਤੂੰ ਹੋਈ ਤੇ ਤੂੰ ਦੇ ਹੋਇਆਂ ਮੈਂ ਕਦੇ