ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

(ਭਾਵੇਂ ਜੇ ਮੁਲਕ ਗੂ ਹੋਵੇ) ਬਾਦ·ਸ਼ਾਹਤ ਨੂੰ ਕਾਬੂ ਕਰ ਲਵੇ ਸੋਈ ਬਾਦਸ਼ਾਹਤ ਦਾ ਮਾਲਕ ਹੋ ਜਾਂਦਾ ਹੈ, ਨਹੀਂ! ਨਹੀਂ! ਕਈ ਵੇਰੀ ਬਾਦਸ਼ਾਹ ਦਾ ਭਰਾ ਭੀ ਮਾਲਕ ਹੋ ਜਾਂਦਾ ਹੈ, ਦੂਰ ਨਾ ਜਾਓ ਕਾਬਲ ਵਲ ਹੀ ਦੇਖ ਲਵੋ॥
ਪਰ ਜੇਕਰ ਬਾਦਸ਼ਾਹ ਆਪਨੇ ਹੁੰਦਿਆਂ ਹੀ ਕਿਸੇ ਨੂੰ ਬਾਦਸ਼ਾਹੀ ਦੇ ਦੇਵੇ ਤਾਂ ਫਿਰ ਕੋਈ ਦਾਦ ਫਰਿਆਦ ਹੀ ਨਹੀਂ, ਜਿਕਰ ਬਾਖਿਓਸ ਲਹਿਣਾ ਜੀਵਦੈ ਤਾਂ ਸੀ ਚੰਦ ਆਦਿਕਾਂ ਦੀ ਕੋਈ ਭੀ ਦਾਦ ਫਰਿਆਦ ਨਾ ਹੋਈ, ਇਸ ਤਰਾਂ ਜਦ ਚੌਥੇ ਪਾਤਸ਼ਾਹ ਜੀ ਨੇ ਵਡਿਆਂ ਨੂੰ ਛਡਕੇ ਛੋਟੇ ਸਪਤ ਸ੍ਰੀ