ਪੰਨਾ:ਢੋਲ ਦਾ ਪੋਲ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਅਰਜਨ ਜੀ ਨੂੰ ਗੁਰਿਆਈ ਦੇਕੇ ਸੀ ਗੁਰੂ ਅਰਜਨ ਦੇਵਜੀ ਬਲਾਇਆ ਤਾਂ ਪ੍ਰਿਥੀਚੰਦ ਨੇ ਬਥੇਰੀਆਂ ਫਰਿਆਦਾਂ ਝਦਸ਼ਾਹ ਪਾਸ ਕੀਤੀਆਂ ਪਰ ਇਕ ਭੀ ਨਾ ਸੁਣੀ ਗਈ, ਕਿਉਂਕਿ ਪਿਤਾ ਨੇ ਆਪ ਜੀਉਂਦਿਆਂ ਹਥੀਂ ਗੁਰਆ ਦੀ ਦਿੱਤੀ ਸੀ । ਵਿਕਰ ਹੀ ਜਦ ਸੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸਚਖੰਡ ਨੂੰ ਪਿਆਨਾ ਕਰਨ ਲਗੇ ਤਾਂ ਸਿਖਾਂ ਨੇ ਬੇਨਤੀ ਕੀਤੀ ਤੇ ਗੁਰੂ ਜੀਨੇ ਜੋ ਉੱਤਰ ਦਿਤਾ ਉਸਨੂੰ ਬਾਬਾ ਸੁਮੇਰ ਸਿੰਘ ਜੀ ਇਸਤਰਾਂ ਲਿਖਦੇ ਹਨ:-
"ਦੇਸ਼ ਛੱਡ ਪਰਦੇਸ ਤਿਆਗ ਕਰ ੫ਭ ਨਿਜ ਲੋਕ ਪਧਾਰੇ । ਹਮਰੋ ਕੋ ਰਖੜਕ ? ਕਰਣਾ ਕਰ ! ਕਾਕਿ ਆਸਯ ਧਾਰੇ ?। ਨਵ ਹੈ ਗੁਰ ਆਗੇ ਗੁਰ ਕਰ ਕਰ ਤਬ ਪਰਲੋਕ ਪਧਾਰੇ ॥