ਪੰਨਾ:ਢੋਲ ਦਾ ਪੋਲ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੭ )

ਜੀ ਦੀ ਤਾਬਿਆ ਪੰਜ ਪਿਆਰਿਆਂ ਦਾ ਪੁੰਜ "ਪੰਚ ਖਾਲਸਾ" ਅਰਥਾਤ "ਖਾਲਸਾ ਪਾਰਲੀ ਮੈਂਟ" ਗੁਰ ਵਾਕ ‘‘ਇਕ ਸਿਖ ਦੁਇ ਤਾਧ ਸੰਗਤਿ ਪੰਜੀ ਪਰਮੇਸ਼ਰ (ਭਾ:ਗੁ:) 'ਗੁਰੂ ਖਾਲਸਾ' ਖਾਲਸਾ ਗੁਰੂ ਦੇ ਭਾਵ ਅਨੁਸਾਰ ਗੁਰੂ ਰੂਪ ਹੈ, ਯਾਤੇ ਇਕ ਸਿਖ ਕਦੇ ਭੀ ਗੁਰੂ ਰੂਪ ਨਹ ਹੋਸਕਦਾ ਤੇ ਨਾ ਹੀ ਗੁਰੂ ਪਦਵੀ ਦਾ ਹੱਕਦਾਰ ਹੋ ਸਕਦਾ ਹੈ ।
ਯਾਂਤੇ ਅੰਮ੍ਰਿਤ ਛਕਣ ਦੇ ਸਮੇਂ ਭੀ ਇਨ੍ਹਾਂ ਪੰਜਾਂ ਅਥਵਾ “ਪੰਚ ਖਾਲਸਾ ਪਾਸੋਂ ਹੀ "ਗੁਰ ਮੰਤ੍ਰ" ਸੁਣਨਾ