ਪੰਨਾ:ਢੋਲ ਦਾ ਪੋਲ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਚਾਹੀਦਾ ਹੈ ਤੇ ਇਸਤੋਂ ਉਲਟ ਕਿਸੇ ਇੱਕ (ਸਿੰਘ) ਪਾਸੋਂ ਗੁਰ ਮੰਤੁ ਸੁਣਨ ਯਾ ਧਾਰਨ ਕਰਨਾ ਅਥਵਾ ਆਪ ਅਕੱਲਿਆਂ ਕਿਸੇ ਨੂੰ ਗੁਰ ਮੰਤ੍ਰ ਦੇਣਾ ਗੁਰਮਤ ਤੋਂ ਸਖਤ ਵਿਰੁੱਧ ਕੋ ਭਾਰੀ ਮਨਮਤ ਹੈ, ਗੁਰੂ ਜੀ ਨੇ ਇਸੇ ਭਾਵ ਨੂੰ ਹੇਠ ਲਿਖੇ ਸ਼ਬਦ ਵਿਚ ਪੂਰਨ ਖੋਹਲਕੇ ਦੱਸਿਆ ਹੈ ਕਿ:-

“ਗੁਰਮਤਿ ਪੰਚ ਬਖੇ ਗੁਰ ਭਾਈ । ਗੁਰਮਤਿ ਅਗਨਿ ਨਿਵਾਰਿ ਸਮਾਈ ਮਨਮੁਖ ਨਾਮ ਜਪ ਜਗਜੀਵਨ ਰਿਦ ਅੰਤਰਿ ਅਲਖ ਲਖਾਇਆ ॥

(ਮਾਰੂ ਸੋਲਹੇ ਮਃ ੧)

ਯਾਂਤੇ ਗੁਰ ਸਿਖ ਨੂੰ ਧਾਰ ਕੇ ਪੰਜ ‘ਸਖੇ' (ਪਿਆਰੇ) ਗੁਰ ਭਾਈ ਹਨ (ਅਤੇ ਉਨ੍ਹਾਂ ਕੋਲੋਂ) ਗੁਰ ਸਿਖੜਾ ਲੈਕੇ ਤ੍ਰਿਸ਼ਨਾ ਅਗਨੀ ਬੁਝਾਕੇ ਨਾਮ ਵਿਚ