ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੧੦ )
ਹਿਬ ਜੀ ਦੇ 'ਸ' ਯਥਾਰਥ ਅਰਥਾਂ ਦੇ ਗਯਾਤਾ ਹਨ ਸੋ ਪੰਜ ਸਿਖ ਗੁਰ ਸਿਖਾਂ ਵਿਚ ਪਰਵਾਨ ਹਨ:-
ਪਰਮੇਸਰ ਹੈ ਪੰਜ ਮਿਲ ਲੇਖੁ ਅਲੇਖ ਨ ਕੀਮਤ ਪਾਈ। ਪੰਜ ਮਿਲੇ ਪਰਪੰਚ ਤੁਜ ਅਨਹਦ ਸਬਦ ਸਰਤ ਲਿਵ ਲਾਈ: 1ੜਾਧ ਸੰਗਤ ਸੋਹਨ ਗੁਰ ਭਾਈ॥੩॥
(ਵਾਰ ੨੯)
ਪੁਨਾ
ਗੁਰਮਖ ਪੰਥ ਚਲਾਇਆਂ ਗੁਰ ਸਿਖ ਮਾਯਾ ਵਿਚ ਉਦਾਸੀ! ਸਨ ਮੁਖ ਮਿਲ ਪੰਚ ਆਖੀਅਨ ਬਿਰ ਦ ਪੰਚ ਪਰਮੇਸ਼ਰ ਪਾਈ। ਗੁਰ ਮੁਖ ਮਿਲ ਪਰ ਦਾਣ ਪੰਚ ਸਾਧ ਸੰਗਤਿ ਸਚ ਖੰਡ ਬਲਾਈ॥੭॥
(ਵਾਰ ੩੯)
ਭਾਈ ਗੁਰਦਾਸ ਜੀ ਕਬਤ
ਸਬਦ ਸੁਰਤਿ ਲਿਵ ਗੁਰਸਿਖ ਸੰਧਿ ਮਲੇ ਪੰਚ ਪਰ ਪੰਚ ਮਿਟੇ ਪੰਚ ਪਰਧਾਨ ਹੈ॥੨੯॥
ਇਤਆਦਿਕ ਪ੍ਰਮਾਣਾਂ ਤੋਂ ਸਿਧ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੀ