ਪੰਨਾ:ਢੋਲ ਦਾ ਪੋਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਗਨੀਵ ਸੁਹਾਵਣੇ ਹਨ । ਫਿਰ ਦੱਸੋ ਤੁਸੀ ਕਿਸ ਬਾਦਸ਼ਾਹਤ ਦੇ ਮਾਲਕ ਬਨਦੇ ਹੋ ?
ਹਾਂ ! ਜੇਕਰ ਸੀ ਗੁਰੂ ਗੋਬਿੰਦਸਿੰਘ ਜੀ ਨੂੰ ਗੁਰੂ ਰੀਝ ਬਹਿ ਜੀ ਨੂੰ ਗੁਰਿਆਈ ਭੰਖੜ ਤੇ ਅਸਥਾਪਨ ਨਾ ਕਰਵਾਂਦੇ ਤਦ ਸ਼ਾਇਦ ਤੁਹਾਡੀ ਦਾਲ ਗਲ ਜਾਂਦੀ ! ਇਸੇ ਗੱਲਨੂੰ ਵਿਚਾਰਕੇ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਖਤੇਅਸਥਾਪਨ ਕਰਕੇ ਪੰਜ ਪਿਆਰੇ ਵਜ਼ੀਰ ਕਾਇਮ ਕਰ ਦਿਤੇ ਜੋ ਸਦਾ ਹੀ ਸਿਖਾਂ ਦੇ ਸਿਰ ਤੇ ਇਸਥਿਤ ਰਹਿਣ ਅਤੇ ਤੁਹਾਡੇ ਵਰਗਿਆਂ ਦੀ ਦਾਲ ਹੀ ਨਾ ਗਲੇ ॥
ਦਲ ਹਰ-ਆਪਦਾ ਕਥਨ “ਪੰਜਾਂ ਪਿਆ