ਪੰਨਾ:ਢੋਲ ਦਾ ਪੋਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਰਿਆਂ ਦਾ ਪੰਜ ਗੁਰੂ ਠੀਕ" ਹੈ ਤਾਂ ਫਿਰ ਗੁਰੂ ਰੰਥ ਸਾਹਿਬ ਜੀ ਗੁਰੂ ਕੈਸੇ ? ਅਤੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਤਾਂ "ਪੰਜਾਂ ਦਾ ਪੰਜ ਗੁਰੂ ਨਹੀਂ ਹੋ ਸਕਦਾ "॥
ਅਕਾਲੀ-ਵਾਹ ਸੰਤ ਜੀ ! ਸਚ ਕਹਿਆ ਹੈ ਮੁਰਖ ਸੋ ਬੋਲੇ ਝਖ ਮਾਰੀ। ਸੋ ਜਰਾਂ ਹੋਸ਼ ਕਰਕੇ ਵਿਚਾਰ ਕਰੋ ? ਕੀ ਮੈਂ ਪੰਜਾਂ ਪਿਆਰਿਆਂਦਾ ਪੁੱਛ ਗੁਰੂ ਥਲ ਕੀਤਾਹੈ? ਮੇਰਾ ਇਹ ਕਬਹੈ ਜੋ “ ਖਾਲਸਾ ਧਰਮਦੇ ਪ੍ਰਚਾਰਲਈ ਸ੍ਰੀ ਗੁਰੂਗ੍ਰੰਥ ਸਾਹਿਬਜੀਦੀ ਤਾਬਿਆਪੰਜਾਂ ਪਿਆਰਿਆਂਦਾ ਪੰਜ ਦੀ "ਪੰਚਖਾਲ ਸਾ " ਗੁਰੂ ਰੂਪਹੈ" ਸੋ ਸ਼ਾਂਤੀ ਰੂਪ ਸੰਤ ਜੀ ! ਗੁਰੂ ਤਾਂ ਸ੍ਰੀਗੁਰੂ ਗ੍ਰੰਥ ਸਾਹਿਬਜੀ ਹੀ ਹਨ ਪਰ ਜਦ ਖਾਲਸਾ ਧਰਮ ਦੇ