ਪੰਨਾ:ਢੋਲ ਦਾ ਪੋਲ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਹੀ ਪੰਜਾਂ ਪਿਆਰਿਅਾ ਦਾ ਗੋਹ (ਪੁੰਜ) ਸ੍ਰੀ ਗੁਰੂ ਜੀ ਦੇ ਵਕੀ ਅਤੇ ਛੇਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਜੀਦਾ ਅ'ਤਮਾ ਹੈ ਇਸ ਨਿਯਮ ਅਨੁਸਾਫ ਭੀ ਛੇਆਂ ਦਾ ਗੋਹ ‘ਗੁਰੂ ਹੈ ॥
ਤੀਜਾਾ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਸਨ ਜੋ ਕਿ ਸੀ ਹਾਰ ਤੋਂ ਬੰਦ ਸਾਹਿਬ ਜੀ ਨੇ ਧਾਰਨ ਕ ਤ ਸੀ ਜੋ ਗੁਰੂ ਸਾਹਿਬ ਜੀ ਖਲ ੩ ਨੂੰ ਮ' ਤੇ ਕਰ ਗੰਥ ਸਾਹਿਬ ਨੂੰ ਪੀਰੀ ਸੌਂਪੀ ! ਪਲ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜਾਂ ਪਿਆਰਿਆਂ ਦਾ ਪੂੰਜ਼ "ਪੰਚ ਖਾਲਸਾ" ਮੀਰੀ ਤੇ ਪੀਰੀ ਦਾ