ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਮਾਲਕ ਹੈ॥
ਵਿਹਲ ਹਰੀ--ਸ਼ਾਮ ਜੀ ! ਆਪ ਛੇ ਦਾ ਪੰਚ ਗੁਰੂ ਰੂਪ fਸ ਤਰਾਂ ਕਹਿੰਦੇ ਹੋ ?
ਅਕਾਲੀ--ਪਿਆਰੋ ਸੰਤ ਜੀ! ਨੂੰ ਜਿਕਰ ਸੰਤਾਂ ਰੰਗਾਂ ਦੇ ਇਨ ਤੋਂ ਇਕ ਸਫੈਦ ਰੰਗ ਪੈਦਾ ਹੁੰਦਾ ਹੈ ਇਕੂਰ ਛੇਆਂ ਦੇ ਪੁੰਜਤੇ ਸ੍ਰੀ ਗੁਰੂ ਉਹ ਗੋਬਿਦ ਸਿੰਘ ਜੀ ਵਾਲੀ ਮੀਰੀ ਪੀਰੀ ਰੂਪ ਇਕ ਸ਼ਕਤੀ ਪੈਦਾ ਹੁੰਦੀ ਹੈ ਅਤੇ ਉਸੇ ਸ਼ਕਤੀਦਾ ਨਾਮ ਹੀ "ਗੁਰੂ" ਹੈ, ਇਹ ਸਹੀ ਹੈ ਕਿ ਜਦ ਸੱਤੇ ਰੰਗ ਕੱਠੇ ਹੋਕੇ ਪੋ ਅਪਨੇ ਰੰਗ ਨੂੰ ਲੀਨ ਕਰਦੇ ਤੋਂ ਅਪਨੀ ਵਖਰੀ ਹਸਤੀ ਪ੍ਰਗਟ ਨਹੀਂ ਹੋਣ ਦੇ ਤਦ ਇਕ ਸਫੈਦ ਰੰਗ ਪੈਦਾ ਹੁੰਦਾ ਹੈ ਜੇਕਰ ਉਹ ਸੱਤੇ ਰੰਗ ਆਪੋ ਅਪਨੀ ਹਸਤੀ