ਪੰਨਾ:ਢੋਲ ਦਾ ਪੋਲ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਪੁਰਬ ਪੀਨ ਹੋਇ ਤਨਖਾਹੀਆ ਬਖਸ਼ਹਿ ਪੰਚਹੁ ਹਲਦੇ ਮਿਲ ਪੰਚ ਪਈਨ । ਲਖ ਪੰਚਹੁੰ ਕੀ ਬਡ ਬਡਿਆਈ ਪੰਚ ਕਰੇ ਸੋ ਨਿਫਲ ਨ ਚੀਨ। ਭੋਜਨ ਛਾਦਨ ਪੰਚਨ ਅਰਪਹਿ ਅਰਜ ਕਰਹਿ ਤਿਨ ਬਾਂਛਤ ਲੀਨ |

(ਗੁਰ ਪ੍ਰਤਾਪ ਸੂਰਜ ਰੁਤ ੬ ਅਧਯਾਯ ੪੧)

ਇਤਆਦਿਕ ਖਾਸ ਕਾਰਜਾਂ ਨੂੰ ਪੂਰਾ ਕਰਨਲਈ ਪੰਜ ਪਿਆਰੇ ਸੰਗਤ ਵਿਚੋਂ ਸੰਗਤ ਦੀ ਆਗਯਾ ਅਨੁਸਾਰ ਤਿਆਰ ਹੁੰਦੇ ਹਨ ਅਤੇ ਉਹ ਸੰਗਤ ਦੀ ਆਗਿਆ ਅਨੁਸਾਰ ਕਾਰਜ ਨੂੰ ਪੂਰੇ ਤੌਰ ਸੋ ਨਿਭਾਉਂਦੇ ਹਨ ॥ ਸੋ ਵਿੱਦਯਾ ਸਾਗਰ ਜੀ ! 'ਪੰਚ ਖਾਲਸਾ' ਅਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਨਾ ਅਭਿੰਨ ਹਨ ਅਤੇ ਭਿੰਨਾਭਿੰਨ ਸਗੋਂ ਭਿੰਨ ਉਭੇ ਹਨ ਇਸ