ਪੰਨਾ:ਢੋਲ ਦਾ ਪੋਲ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨ )

ਲਈ ਇਹ ਤੁਹਾਡਾ ਕਬਨ ਸੇਸੇ ਸਿੰ ਵਤ ਹੈ । ਇਸ ਗਲ ਦਾ ਨਿਰਣਾ ਮੈਂ ਪਿਛੇ ਕਰ ਦਿਤਾ ਹੈ ਪਰ ਇਥੇ ਕੇਵਲ ਇਕ ਦਿ੍ਸ਼ਟਾਂਤ ਦੇਦਾ ਹਾਂ ॥ 
ਮਿਤ੍ਰ ਜੀ ਅਤੇ ਚੰਦ੍ਰਮਾ ਦਾ ਪ੍ਰਤਿਬਿੰਬ ਇਕ ਹਨ ਜਾ ਦੋ? ਜੇ ਹੋ ਇਹੁ ਤਦ ਬਨਣਾ ਹੀ ਕਿਉ ਕਿ ਚੰਦ ਕ ਰ ਤੇ ਚੰਦਮਾ ਦਾ ਪ੍ਰਤਿਬੰਬ ਮਾਤ ਲੋਝ ਵਿਚ ਘੜੇ ਆਦਿਕ ਕਿਸੇ ਜਲ ਅਸਥਾਨ ਵਿਚ ਹੈ। ਇਸ ਕਾਰਣ ਕਰਕੇ ਇਹ ਇਕ ਨਹੀਂ ਹੋ ਸਕਦੇ? ਜੋ ਦੋ ਕਹੋ ਤਾਂ ਵੀ ਨਹੀਂ ਕਿਉਂਕਿ ਚੰਦ ਦੇ ਆਸਰੇ ਹੀ ਪਤਿਬਿੰਬ (ਅਕਸ) ਹੈ, ਜੇ ਕਰ ਚੰਦਮਾਂ ਨਾ ਹੋਵੇ ਤਾਂ ਤਿਬਿੰਬ ਭੀ ਨਜ਼ਰ ਨਹੀਂ