ਪੰਨਾ:ਢੋਲ ਦਾ ਪੋਲ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੩ )

ਆਉਂਦਾਇਲ ਭਾਵ ਅਨੁਸਾਰ ਅਪ ਨੂੰ ਕਹਿਣਾ ਪਏਗਾ ਪ੍ਰਤਿਬਿੰਬ ਭਿੰਨਾ ਭਿੰਨ ਉਤੇ ਹੈ ਅਤੇ ਉਸਦੇ ਆਪਨੇ ਬਿੰਬ (ਚੰਦ੍ਰਮਾਂ) ਨਾਲ ਤਦਾਤਮ ਸੰਬੰਧ ਹੈ ਇਕ ਹੀ ਪੰਜ ਪਿਆਰ ਭਿੰਨ ਅਭਿੰਨ ਉਭੇ ਹਨ ਅਤੇ ਇਨਾਂ ਦਾ ਗੁਰੂ ਨਾਲ ਤਦਾਤਮ ਹੈ ਤਾਂਭੇ ਇਹ ਤੁਹਾਡਾ ਅਗਿਆਨ ਹੈ ਜੋ ਤੁਹਾਨੂੰ ਦੋ ਭਾਸਦੇ ਹਨ ਵਾਸਤਵ ਵਿਚ ਦੋ ਨਹੀਂ ਯਾਂ ਤੇ ਆਪ ਦੇ ਪਤੀ ਵਾਲਾ ਦਿਸ਼ਟਾਂਤ ਬਨਦਾ ਨਹੀਂ ॥
ਟਹਿਲ ਹਰੀ-ਪਯਾਰੇ ਸ਼ਾਮਜੀ! ਪੰਜਾਂ ਦਾ ਪੁੰਜ ਰੂਪ ਅੰਮਿਤ ਯਾਦਾ ਕਰਨ ਸਮੇਂ ਹੀ ਗੁਰੂ ਹੈ 'ਅਥਵਾ' ਅੰਮਿਤ ਯਾਦਾ ਤੇ ਉਪੰਤ ਭੀ ? ਜੇ ਉਪੰਤ ਅੰਮਿਤ ਯਾਦਾਦੇ ਫੇਰ ਭੀ ਪੰਜਾਂਦਾ ਪੰਜ ਗੁਰੂ ਹੈ ਤਾਂ ਗੁਰੂ ਗ੍ਰੰਥ ਸਾਹਿਬਜੀ ਗੁਰੂ ਨਹੀਂ ਅਤੇ