ਪੰਨਾ:ਢੋਲ ਦਾ ਪੋਲ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੧੨੭ )

ਹਿੰਦੁਆਂ ਵਾਸਤੇ ਨਹੀਂ !
ਅਗਰ ਵਿਸਤਾਰੁ ਨਾਲ ਦੇਖਲ ਦੀ ਲੋੜ ਹੈ ਤਾਂ 'ਸਿਖ ਤੇ ਸਿਖੀ 'ਅਤੇ “ਸਿਖੀ ਮੰਡਲ ਪ੍ਰਵੇਸ਼" ਪੁਸਤਕਾਂ ਨੂੰ ਵਿਚਾਰਨ ਵੀ ਖੇਚਲ ਕਰੋ ! ਪੁੱਤ ਇਧਾਂਤਇਹ ਹੈ ਕਿ ਗੁਰੂ ਨਾਨਕਸਾਹਿਬ ਜੀ ਜਗਤ ਗੁਰੂ ਸਹਿਜਧਾਰੀ ਸਿੱਖਾਂ ਦੇ ਗੁਰੂ ਮੰਨਦੇ ਹਨ ਅਤੇ ਗੁਰੂ ਨਾਨਕ ਜੀ ਨੇ ਛੇਵੇਂ ਰੂਪ ਵਿਚ ਮੀਰੀ ਤੇ ਪੀਰੀ ਜ਼ਾਰੀ ਅਤੇ ਦਸਖੇ ਨੂਪ ਵਿਚ ਓਹੀ ਮੀਰੀ ਪੀਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ‘‘ਪੰਚ ਖਾਲਸਾ’ਨੂੰ ਸੌਂਪੀ । ਯਾਂਤੇ ਸਹਿਜਧਾਰੀ ਸਿੱਖਾਂ ਦੇ ਗੁਰ ਕੀ ਸੀ ਗੁਰੂ ਗੰਥ ਸਾਹਿਬ ਜੀ ਤੇ “ਪੰਚ ਖਾਲਸਾ” ਹੀ ਹੋਏ॥