ਪੰਨਾ:ਢੋਲ ਦਾ ਪੋਲ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬ )

ਗ੍ਰੰਥ ਸਾਹਿਬ ਜੀਦੇ ਹਜ਼ੂਰ ਪੰਜਾਂਦੇ ਵਿਚ ਰਲਕੇ ਉਸਤੋਂ ਬਾਹਰ ਤੁਹਾਡੇ ਵਾਂਗੂ ਘਰ ਬੈਠਾ ਗੁਰੂ ਨਹੀਂ ਹੋ ਸਕਦਾ ॥
ਖਾਲਸਾ ਪੰਥ ਵਿਚ ਖੂਬੀ ਹੀ ਏਹੀ ਹੈ ਕਿ ਹਰਇਕ ਪਾਣੀ ਅੰਮ੍ਰਿਤ ਛਕਕੇ (ਭਾਵੇਂ ਸਿਖੀ ਧਾਰਨਤੋਂ ਪਹਿਲੇ ਕਿਸੇ ਜਾਤ ਦਾ ਹੋਵੇ) ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋਣ ਦਾ ਪੂਰਨ ਅਧਿਕਾਰੀ ਹੈ । ਸੋ ਜਦ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਗਿਆ ਤਾਂ ਆਪੇ ਹੀ ਗੁਰੁਪਨੇ ਦੇ ਲਕਬ ਵਾਲਾ ਹੋ ਗਿਆ, ਕਉ ਕਿ ਉਸ ਸਮੇਂ ਪੰਜਾਂਦਾ ਪੁੰਜ ਗੁਰੂ ਰੂਪ ਹੈ ਸੋ ਮੇਰੀ ਭੀ ਇਸ ਨਾਲ ਸੰਮਤੀ ਹੈ ਪਰ ਇਕ ਇਕੱਲਾ ਕਦੇ ਭੀ ਗੁਰੂ ਨਹੀਂ ਕਹਾ ਸਕਦਾ ਤੇ ਨਾ ਹੀ ਹੈ