ਪੰਨਾ:ਢੋਲ ਦਾ ਪੋਲ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਸਕਦਾ ਹੈ !
ਸੰਤਜੀ ! ਹੁਨ ਜਗਤ ਪਰ ਵਿੱਦੜਾ ( ਰੂਪੀ ਸੂਰਜ ਦਾ ਪ੍ਰਕਾਸ਼ ਹੋ ਗਿਆ ਹੈ ਸੋ ਹਨ "ਛਪੈ ਨਾਹਿ ਛਪਾਇਆ ਚੜ੍ਹਿਆ ਸੂਰਜ ਦੀ ਰੁਸ਼ਨਾਈ"ਯਾਂਤੇ ਆਪ ਗੁਰੂ ਬਨਣਦੇ ਵਹਿਮ ਨੂੰ ਛਡਦੇ ਹੋਏ ਨਿਰਸੰਸੇ ਹਿਰਦੇ ਵੀ ਭੰਤਰ - ਰਨ ਕਰ ਲਵੋ ਜੋ"ਦਸੋ ਸਤਿਗੁਰਾਂ ਦੇ ਸਰੂਪ ਸ੍ਰੀ ਗੁਰੂ ਗੰਥ ਸਾਹਿਬ ਜੀ ਖਾਲਸਾ ਜੀ ਦੇ ਸੱਚੇ ਗੁਰੂ ਹਨ ਔਰ ਖਾਲਸਾ ਧਰਮ ਦੇ ਪ੍ਰਚਾਰ ਹਿਤ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਦਾ ਪੁੰਜ "ਪੰਚ ਖਾਲਸਾ ਅਰਥਾਤ ਖਾਲਸਾ