ਪੰਨਾ:ਢੋਲ ਦਾ ਪੋਲ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਪਾਰਲੀਮੈਂਟ" ਗੁਰੂ ਰੂਪ ਹੈ," ਜਿਨ੍ਹਾਂ ਪਾਸੋਂ ਗੁਰ ਮੰਤ੍ਰ (ਵਾਹਿਗੁਰੂ) ਸੁਣਨਾ ਉਚਿਤ ਹੈ ਅਤੇ ਖਾਲਸਾ ਧਰਮ ਦੇ ਪ੍ਰਾਰਕਾਂ, ਉਪਦੇਸ਼ਕਾਂ, ਗਿਆਨੀਆਂ, ਗੰਥੀਆਂ, ਗੁਰਦਾਰਿਆਂ ਤੇ ਤਖਤ ਸਾਹਿਬਾਂ ਦੇ ਸੇਵਕਾਂ ( ਭਾਵ ਪੁਜਾਰੀ ਤੇ ਮਹੰਤਾਂ) ਅਰ · ਅੰਮ੍ਰਿਤ ਛਕਾਉਣ ਵਾਲਿਆਂ, ਬਿਹੰਗਮਾਂ, ਨਿਹੰਗਾਂ ਸਿੰਘਾਂ ਆਦਿ ਵਿਚੋਂ ਹਰ ਕਿਸੇ ਨੂੰ ‘ਭਾਵੇਂ ਕੋਈ ਭੀ ਹੋਵੇ ਉਨ੍ਹਾਂ ਦੀ ਵਡੀ ਤੋਂ ਵਡੀ ਮਾਨ ਤਿਸ਼ਾ ਹੁੰਦਿਆਂ ਭੀ" ਭਾਈ ਸਾਹਿਬ ਤੇ ਜਥੇਦਾਰਸਾਹਿਬ ਸਿੰਘ ਸਾਹਿਬ ਕਹਿਨਾ ਚਾਹੀਏ, ਕਿਉਂਕਿ “ਸਿਖਾਂ,॥