ਪੰਨਾ:ਢੋਲ ਦਾ ਪੋਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਦੇ ਸਚੇ ਗੁਰੂ ਹੈਨ” ਭਾਵੇਂ “ਸਿਖੀ ਸਿਖਿ
ਆ ਗੁਰ ਵੀਚਾਰ, ਪੁਨ: “ਗੁਰ ਬਿਨ
ਕੋਇ ਨ ਉਤਰਸਿ ਪਾਰਿ”ਆਦਿਕ ਗੁਰ
ਸਬਦਾਂ ਦੇ ਉਲਟੇ ਪਲਟੇ ਅਰਥ ਦਸ
ਕੇ ਕਈਕ “ਗਰੁ' ਪਦ ਦੇ ਚਾਹਵਾਨ
ਅਪਨੇ ਆਪ ਨੂੰ ਗੁਰੁ ਵਹਾਉਂਦੇ ਹਨ
ਅਤੇ ਸਾਡੇ ਗੁਰਮਤਿ ਤੋਂ ਅਗਯਾਤ ਭਰਾ
ਉਕਤ ਪ੍ਰਾਣੀਆਂ ਨੂੰ ਗੁਰੂ ਮੰਨਕੇ ਪੂਜਨ
ਕਰਦੇ ਹਨ । ਪ੍ਰੰਤੁ ਵਿਚਾਰਨ ਤੇ
ਪਤਾ ਲਗਦਾ ਹੈ ਜੋ “ਹੌਮੇਂ” ਦੇ ਵਧਾ
ਉਨ ਵਾਲੇ ਕਈ ਪੁਰਸ਼ਾਂ ਨੇ ਗੁਰੁ ੫ਦਵੀ
ਅਪਣੇ ਨਾਮ ਨਾਲ ਲਾਕੇ ਧਰਮ
ਦੀ ਵਿਰੋਧਤਾ ਉਤਪੰਨ ਕਰਨ ਪਰ
ਇਸ ਗਲਦੇ ਦੂਰ ਕਰਨ ਲਈ ਦਸਮ
ਗੁਰੂ ਜੀ ਨੂੰ ਖਾਲਸਾ ਜੀ ਪ੍ਰਤਿ ਅਪਨੇ