ਪੰਨਾ:ਢੋਲ ਦਾ ਪੋਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੬ )

ਅਵਯ ਹੈ ਯਾਂਤੇ ਕੇਵਲ ਗੁਰ ਤੇ ਮੂਰਤਿ
ਦੋਹਾਂ ਪਦਾਂ ਦਾ ਹੀ ਵਖੋ ਵਖੈ ਨਿਰਣਾ
ਕਰਨਾ ਜਰੂਰੀ ਸਦਾ ਹੈ ॥
ਗੁਰੂ
ਅਯਾਨ ਨਮਕ ਸਤਯ ਧਰਮ
ਉਪਦੇਸ਼ਾਂ ਦਾ ਨਾਮ ਗੁਰ ਹੈ, ਪਰ ਏਸ
ਗੁਰੂ ਪਦ ਦੀ ਰੁਝੀ ਸ਼ਕਤੀ ਗੁਰੂ
ਨਾਨਕ ਜੀ ਵਿਚ ਹੀ ਹੈ ਕਿਉਂਕਿ ਸਤਿ
ਗੁਰੂ ਨਾਨਕ ਦੇਵਜੀ ਨੂੰ ਸੰਸਾਰਦੇ ਉਧਾਰ
ਨਮਿਤ ਅਕਾਲ ਪੁਰਖ ਵੱਲੋਂ ਇਹ
ਪਦਵੀ ਮਿਲੀ ਹੈ ਸੋ ਗੁਰੂ
ਜੀ ਨੇ ਗੁਰੂ ਬਾਬਤ ਇਸਤਰਾਂ ਲਿਖਿਆ ਹੈ:---
ਗਉੜੀ ਬਾਵਨ ਅਖਰੀ ਮ:੫
॥ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ
ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ