ਪੰਨਾ:ਢੋਲ ਦਾ ਪੋਲ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮ )

ਹਮ ਬਿਸਨ ਮਹੇਸ ਲਖ ਗਯਾਨ ਧਿਆਨ ਤਿਲ
ਅੰਤ ਨ ਪਾਵਹਿ । ਦੇਵੀ ਦੇਵ ਸਰੇ ਵਦੇ ਅਲਖ
ਅਭੇਵ ਨ ਸੇਵ ਪਜਾਵਹਿ। ਗੋਰਖ ਨਾਥ ਮਛੇਂਦ੍ਰ
ਲਖਿ ਸਾਧਿਕ ਸਿਧ ਨੇਤਿ ਕਰ ਧਿਆਵਹਿੰ ।
ਚਰਨ ਕਮਲ ਗੁੜ ਅਗਮ ਅਲਾਵਹਿ ॥੧੧॥
ਗੁਰ ਕੇ ਸਤਿਗੁਰੂ ਇਹ ਦੋਵੇਂ
ਪਦ ਯੂ ਵਾਦੀ ਹਨ, ਅਤੇ ਗੁਰੂ
ਜੀ ਨੇ ਇਹੈ ਹ ਣ ਨੂੰ ਇਕੋ
ਜਹਾ ਤੇ ਇਕੋ ਨਾਮ ਪੜ੍ਹਨੀ ਬਹੁਤਾ
ਵਰਤਿਆ ਹੈ, ਪਰ ਨੂੰ ਇਕ ਜਗਾ ਤੇ
ਗੁਰੁ ਅਰਥ ਹੋਰ ਭੀ ਹੁੰਦਾ ਹੈ,
ਇਸ ਲ ੴ ਸਤਿਗੁਰੂ ਨਾਮਦੇ ਵਾਕ
ਭੀ ਦਸਦਾ ਹਾਂ:-
ਗਉੜੀ ਮਹਲਾ ੪
ਜਿਸ ਮਿਲਿਐ ਮਨ ਹੋ ਅਨੰਦ ਸੋ ਸਤਿਗੁਰ
ਕਹੀਐ ਮਨ ਦੁਬਧਾ ਬਿਨਸਿ ਜਾਇ
ਹਰਿ ਪਰਮ ਪਦ ਲਹਐ ॥