ਪੰਨਾ:ਢੋਲ ਦਾ ਪੋਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯)

ਭਾਈ ਗੁਰਦਾਸ ਜੀ-ਕਬਿਤ
ਸਤਿਗੁਰ ਸੱਤ ਸਤਿਗੁਰਮਤਿ ਸਤਿ ਰਿਦੈ ਦੁਤਿਆ
ਨਾ ਭਾਉ ਤਿ ਗੁਨ ਅਤੀਤ ਹੈ। ਪੂਰਨ ਬ੍ਰਹਮ
ਗੁਰ ਪੂਰਨ ਸਰਬ ਮਈ ਏਕ ਹੀ ਅਨੇਕ ਮੇਕ
ਸਕਲ ਕੇ ਮੀਤ ਹੈਂ। ਨਿਰਵੈਰ ਨਿਰਲੇਪ ਨਿਰਾਧਾਰ
ਨਿਰਾਲਬ ਨਿਰੰਕਾਰ, ਿਨਰਬਿਕਾਰ
 ਿਨਹਚਲ ਚੀਤ ਹੈ। ਨਿਰਮਤ ਿਨਮੋਲ ਨਿਰੰਜਨ
ਨਿਰਾਹਾਰ ਿਨਮੋਹ ਨਿਤਭੇਦ ਅਛਲ ਅਜੀਤਹੈ॥
ਇਤਯਾਇਕ ਅਨੇਕਾਂ ਸ਼ਬਦਾਂ ਵਿਚ
ਗੁਰੂੁ ਤੇ ਸਤਗੁਰੂ ਦੀਆਂ ਸਿਫਤਾਂ ਲਿਖੀਆਂ
ਹਨ ਿਜਨ੍ਹਾਂ ਨੂੰ ਪੜ੍ਹਕੇ ਨਿਰਸੰਦੇਹ
ਇਹ ਕਹਿਣਾ ਹੈਂਦਾ ਹੈ ਕਿ
ਇਨ੍ਹਾਂ ਸਿਫਤਾਂ ਵਾਲਾ ਕੇਵਲ ਗੁਰੂ
ਨਾਨਕ ਹੀ ‘ਗੁਰੂ’ ਹੈ, ਭੇ ਏਸੇ
ਗੱਲ ਦੀ ਸਿਧੀ ਲਈ ਗੁਰੂ ਰਾਮਦਾਸ ਜੀ
ਇਹ ਉਚਾਰਨ ਕੀਤਾ ਹੈ:-