ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦ )

ਵਾਰ ਵਡਹੰਸ ਮਹਲਾ ੪
ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ
ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ
ਦਿਖਾਈ ॥
ਵਾਰ ਰਾਮਕਲੀ ਮਹਲਾ ੫
ਸਤਿਗੁਰ ਨਿਰਵੈਰ ਪੁਤ੍ਰ ਸਤ੍ਰ ਸਮਾਨੇ
ਅਉਗੁਣ ਕਟਿ ਕਰੈ ਸੁਧ ਦੇਹਾ ।
ਇਨ੍ਹਾਂ ਵਾਕਾਂ ਦੇ ਭਾਵ ਅਨੁਸਾਰ
ਸਤਿਗੁਰੂ ਗੁਰੂ ਨਾਨਕ ਦੇਵ ਜੀ ਹੀ
ਗੁਰੂ ਸਿਧ ਹੁੰਦੇ ਹਨ ਅਤੇ ਇਨਾਂ ਤੋਂ
ਬਿਨਾਂ ਹੋਰ ਕੋਈ ਗੁਰੂ ਹੋ ਹੀ ਨਹੀਂ
ਸਕਦਾ ।
ਅਜਕਲ ਇਹ ਭੀ ਆਮ ਪ੍ਰਚਲਤ
ਦੇਖੀਦਾਹੈ ਕਿ ਜਦ ਕੋਈ ਪੁਰਸ਼ ਕਾਲੇ,
ਭਗਵੇ, ਚਿਦੇ ਯਾ ਰੰਗ ਬਰੰਗੀਆਂ ਟਾਕੀਆਂ
ਜੋੜਕੇ ਕਪੜੇ ਪਾਕੇ ਯਾ ਕੋਈ